ਪੜਚੋਲ ਕਰੋ
(Source: ECI/ABP News)
ਜਦੋਂ ਸਾੜੀ ਪਾ ਫਿਲਮ ਪ੍ਰਮੋਟ ਕਰਨ ਪਹੁੰਚੀ ਜਾਨ੍ਹਵੀ ਕਪੂਰ, ਖੂਬਸੂਰਤ ਲੁੱਕ ਵੇਖ ਕਾਇਲ ਹੋਏ ਫੈਨਸ
Jhanvi_Kapoor1
1/9
![ਅਭਿਨੇਤਰੀ ਜਾਹਨਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ 'Roohi' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਰ ਦਿਨ ਇਸ ਅਭਿਨੇਤਰੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਕੱਲ੍ਹ ਜਾਨ੍ਹਵੀ ਕਪੂਰ ਇਸ ਫਿਲਮ ਦੇ ਪ੍ਰਚਾਰ ਲਈ ਦਿੱਲੀ ਪਹੁੰਚੀ ਸੀ। ਇਸ ਸਮੇਂ ਜਾਨ੍ਹਵੀ ਸਾੜ੍ਹੀ 'ਚ ਇੰਨੀ ਸੈਕਸੀ ਲੱਗ ਰਹੀ ਸੀ ਕਿ ਲੋਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ। ਵੇਖੋ ਇਹ ਤਸਵੀਰਾਂ](https://cdn.abplive.com/imagebank/default_16x9.png)
ਅਭਿਨੇਤਰੀ ਜਾਹਨਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ 'Roohi' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਰ ਦਿਨ ਇਸ ਅਭਿਨੇਤਰੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਕੱਲ੍ਹ ਜਾਨ੍ਹਵੀ ਕਪੂਰ ਇਸ ਫਿਲਮ ਦੇ ਪ੍ਰਚਾਰ ਲਈ ਦਿੱਲੀ ਪਹੁੰਚੀ ਸੀ। ਇਸ ਸਮੇਂ ਜਾਨ੍ਹਵੀ ਸਾੜ੍ਹੀ 'ਚ ਇੰਨੀ ਸੈਕਸੀ ਲੱਗ ਰਹੀ ਸੀ ਕਿ ਲੋਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ। ਵੇਖੋ ਇਹ ਤਸਵੀਰਾਂ
2/9
![ਇਸ ਖਾਸ ਮੌਕੇ 'ਤੇ ਜਾਨ੍ਹਵੀ ਕਪੂਰ ਨੇ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਸਾੜ੍ਹੀ ਪਾਈ ਸੀ। ਉਸ ਦੇ ਨਾਲ ਮੇਲ ਖਾਂਦੀ ਬਲਾਊਜ਼ ਵੀ ਚਰਚਾ ਵਿਚ ਹੈ ਜੋ ਜਾਨ੍ਹਵੀ ਨੇ ਬਹੁਤ ਖੂਬਸੂਰਤ ਨਾਲ ਮੈਚ ਕੀਤਾ।](https://cdn.abplive.com/imagebank/default_16x9.png)
ਇਸ ਖਾਸ ਮੌਕੇ 'ਤੇ ਜਾਨ੍ਹਵੀ ਕਪੂਰ ਨੇ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਸਾੜ੍ਹੀ ਪਾਈ ਸੀ। ਉਸ ਦੇ ਨਾਲ ਮੇਲ ਖਾਂਦੀ ਬਲਾਊਜ਼ ਵੀ ਚਰਚਾ ਵਿਚ ਹੈ ਜੋ ਜਾਨ੍ਹਵੀ ਨੇ ਬਹੁਤ ਖੂਬਸੂਰਤ ਨਾਲ ਮੈਚ ਕੀਤਾ।
3/9
![ਸਿਲਵਰ ਸਾੜੀ ਵਿੱਚ ਉਹ ਕਾਫ਼ੀ ਖੂਬਸੂਰਤ ਲੱਗ ਰਹੀ ਸੀ।](https://cdn.abplive.com/imagebank/default_16x9.png)
ਸਿਲਵਰ ਸਾੜੀ ਵਿੱਚ ਉਹ ਕਾਫ਼ੀ ਖੂਬਸੂਰਤ ਲੱਗ ਰਹੀ ਸੀ।
4/9
![ਜਾਨ੍ਹਵੀ ਦਾ ਇਹ ਖੂਬਸੂਰਤ ਲੁੱਕ ਫੈਨਸ ਨੂੰ ਕਾਫ਼ੀ ਪਸੰਦ ਆ ਰਿਹਾ ਹੈ।](https://cdn.abplive.com/imagebank/default_16x9.png)
ਜਾਨ੍ਹਵੀ ਦਾ ਇਹ ਖੂਬਸੂਰਤ ਲੁੱਕ ਫੈਨਸ ਨੂੰ ਕਾਫ਼ੀ ਪਸੰਦ ਆ ਰਿਹਾ ਹੈ।
5/9
![ਅਭਿਨੇਤਰੀ ਨੇ ਆਪਣੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ।](https://cdn.abplive.com/imagebank/default_16x9.png)
ਅਭਿਨੇਤਰੀ ਨੇ ਆਪਣੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ।
6/9
![ਜਾਨ੍ਹਵੀ ਕਪੂਰ ਦੀ ਇਹ ਫ਼ਿਲਮ 11 ਮਾਰਚ ਨੂੰ ਸਿਨੇਮਾਘਰਾਂ ਵਿੱਲ ਰਿਲੀਜ਼ ਹੋ ਰਹੀ ਹੈ।](https://cdn.abplive.com/imagebank/default_16x9.png)
ਜਾਨ੍ਹਵੀ ਕਪੂਰ ਦੀ ਇਹ ਫ਼ਿਲਮ 11 ਮਾਰਚ ਨੂੰ ਸਿਨੇਮਾਘਰਾਂ ਵਿੱਲ ਰਿਲੀਜ਼ ਹੋ ਰਹੀ ਹੈ।
7/9
![ਜਾਨ੍ਹਵੀ ਦੇ ਨਾਲ ਉਸਦੇ ਕੋ-ਸਟਾਰ ਵਰੂਣ ਸ਼ਰਮਾ ਵੀ ਸੀ।](https://cdn.abplive.com/imagebank/default_16x9.png)
ਜਾਨ੍ਹਵੀ ਦੇ ਨਾਲ ਉਸਦੇ ਕੋ-ਸਟਾਰ ਵਰੂਣ ਸ਼ਰਮਾ ਵੀ ਸੀ।
8/9
![ਜਾਨ੍ਹਵੀ ਲਗਾਤਾਰ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਫਿਲਮ ਵੇਖਣ ਦੀ ਅਪੀਲ ਕਰ ਰਹੀ ਹੈ।](https://cdn.abplive.com/imagebank/default_16x9.png)
ਜਾਨ੍ਹਵੀ ਲਗਾਤਾਰ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਫਿਲਮ ਵੇਖਣ ਦੀ ਅਪੀਲ ਕਰ ਰਹੀ ਹੈ।
9/9
![ਇਸ ਫਿਲਮ ਵਿੱਚ ਜਾਨ੍ਹਵੀ ਕਪੂਰ ਦੇ ਨਾਲ ਅਭਿਨੇਤਾ ਰਾਜਕੁਮਾਰ ਰਾਓ ਵੀ ਨਜ਼ਰ ਆਉਣਗੇ। (PHOTOS- INSTAGRAM)](https://cdn.abplive.com/imagebank/default_16x9.png)
ਇਸ ਫਿਲਮ ਵਿੱਚ ਜਾਨ੍ਹਵੀ ਕਪੂਰ ਦੇ ਨਾਲ ਅਭਿਨੇਤਾ ਰਾਜਕੁਮਾਰ ਰਾਓ ਵੀ ਨਜ਼ਰ ਆਉਣਗੇ। (PHOTOS- INSTAGRAM)
Published at : 05 Mar 2021 09:37 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)