ਸੰਸਕਰਿਤ ਦੀ ਪ੍ਰਾਰਥਨਾ ਸੁਣ ਕੇ ਇਸ ਸਟਾਰ ਨੇ ਦਿੱਤਾ ਬੱਚੇ ਨੂੰ ਜਨਮ, ਬੇਬੀ ਬੰਪ ‘ਚ ਸ਼ੇਅਰ ਕੀਤੀਆਂ ਇਹ ਬੋਲਡ ਤਸਵੀਰਾਂ
Download ABP Live App and Watch All Latest Videos
View In Appਡੇਨਾ ਆਪਣੇ ਪਹਿਲੇ ਪਤੀ ਚੈਨਿੰਗ ਟੈਟਮ ਤੋਂ 6 ਸਾਲਾਂ ਧੀ ਐਵਰਲੀ ਦੀ ਮਾਂ ਹੈ ਤੇ ਹੁਣ ਪ੍ਰੇਮੀ ਸਟੀਨ ਕੇਜੀ ਦੇ ਬੱਚੇ ਦੀ ਮਾਂ ਬਣੀ ਹੈ।
ਇਹ ਸੰਸਕਰਿਤ ‘ਚ ਇੱਕ 20 ਮਿੰਟ ਦੀ ਪ੍ਰਾਰਥਨਾ ਹੈ। ਤੇ ਸ਼ਾਂਤ ਰਹਿਣ ‘ਚ ਮਦਦ ਮਿਲਦੀ ਹੈ।
ਜੇਨਾ ਨੇ ਆਪਣੇ ਮੰਗੇਤਰ ਸਟੀਵ ਕੇਜੀ ਤੋਂ ਦੇਵੀ ਦੀ ਇਸ ਪ੍ਰਰਾਰਥਨਾ ਨੂੰ ਬਜਾਉਣ ਲਈ ਕਿਹਾ ਸੀ।
ਜੇਨਾ ਕਹਿੰਦੀ ਹੈ, “ਮੈਨੂੰ ਅਜਿਹਾ ਕਈ ਲੋਕਾਂ ਨੇ ਕਿਹਾ ਕਿ ਦੂਸਰੇ ਬੱਚੇ ਨੂੰ ਜਨਮ ਦੇਣ ਦੌਰਾਨ ਕੁੱਝ ਅਲਗ ਹੀ ਮਹਿਸੂਸ ਹੁੰਦਾ ਹੈ। ਜੋ ਕੁੱਝ ਹੋ ਰਿਹਾ ਹੁੰਦਾ ਹੈ। ਉਸ ਬਾਰੇ ਇੱਕ ਸ਼ਾਂਤ ਤੇ ਸੁਕੂਨ ਦਾ ਅਹਿਸਾਸ ਹੁੰਦਾ ਹੈ।ਇਹ ਅਸਲ ‘ਚ ਸੱਚ ਹੈ ਤੇ ਤੁਸੀਂ ਹਰ ਚੀਜ਼ ਦਾ ਅੰਨਦ ਲੈ ਪਾਉਂਦੇ ਹੋ।”
ਪੀਪਲ ਮੈਗਜ਼ੀਨ ਨੂੰ ਦਿੱਤੇ ਇੱਕ ਇੰਟਰਵਿਊ ‘ਚ ਉਨ੍ਹਾਂ ਬੱਚੇ ਨੂੰ ਜਨਮ ਦੇਣ ਦੇ ਆਪਣੇ ਅਨੁਭਵ ਦਾ ਖੁਲਾਸਾ ਕੀਤਾ ਹੈ ਤੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੌਰਾਨ ਸੰਸਕਰਿਤ ‘ਚ ਸੰਗੀਤ ਨੇ ਉਨ੍ਹਾਂ ਨੂੰ ਸ਼ਾਂਤ ਰੱਖਣ ‘ਚ ਮਦਦ ਕੀਤੀ।
ਅਦਾਕਾਰ ਜੇਨਾ ਦੀਵਾਨ ਨੇ ਹਾਲ ਹੀ ‘ਚ ਆਪਣੇ ਬੇਟੇ ਕੈਲਮ ਨੂੰ ਜਨਮ ਦਿੱਤਾ ਹੈ।
- - - - - - - - - Advertisement - - - - - - - - -