ਨਾਲਾਗੜ੍ਹ ਦੇ ਮਹਾਰਾਜੇ ਨਾਲ ਡਿਨਰ ਕਰਨ ਪਹੁੰਚੀ ਕੰਗਣਾ ਰਣੌਤ, ਵਾਇਰਲ ਹੋਈਆਂ ਸ਼ਾਹੀ ਪਾਰਟੀ ਦੀਆਂ ਤਸਵੀਰਾਂ
ਏਬੀਪੀ ਸਾਂਝਾ
Updated at:
07 Nov 2020 12:54 PM (IST)
1
Download ABP Live App and Watch All Latest Videos
View In App2
ਰੰਗੋਲੀ ਨੇ ਫੋਟੋਆਂ ਸਾਂਝੀਆਂ ਕਰਦਿਆਂ ਕਿਹਾ ਕਿ - ਸਾਡੇ ਪਰਿਵਾਰ ਦੇ ਪਿਆਰੇ ਮਿੱਤਰ, ਨਾਲਾਗੜ੍ਹ ਦੇ ਮਹਾਰਾਜਾ ਵਿਜੇਂਦਰ ਸਿੰਘ ਨੇ ਮਨਾਲੀ ਵਿੱਚ ਕੰਗਣਾ ਅਤੇ ਸਾਡੇ ਲਈ ਇੱਕ ਡਿਨਰ ਦਾ ਆਯੋਜਨ ਕੀਤਾ। ਕਿੰਨੀ ਸ਼ਾਨਦਾਰ ਮੇਜ਼ਬਾਨ। ਤੁਹਾਡਾ ਬਹੁਤ ਧੰਨਵਾਦ ਹੈ।
3
ਹਰ ਕੋਈ ਇਕੱਠੇ ਮਿਲ ਕੇ ਇਸ ਸ਼ਾਹੀ ਪਾਰਟੀ 'ਚ ਇੰਜੁਆਏ ਕਰਦਾ ਦਿਖਾਈ ਦਿੱਤਾ।
4
ਰੰਗੋਲੀ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ, ਉਸ 'ਚ ਨਾਲਾਗੜ੍ਹ ਦੇ ਮਹਾਰਾਜੇ ਦਾ ਪਰਿਵਾਰ ਵੀ ਦਿਖਾਈ ਦੇ ਰਿਹਾ ਹੈ।
5
ਫੋਟੋਆਂ ਕੰਗਣਾ ਦੀ ਭੈਣ ਰੰਗੋਲੀ ਨੇ ਸਭ ਨਾਲ ਸਾਂਝੀਆਂ ਕੀਤੀਆਂ।
6
7
ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਇਨ੍ਹੀਂ ਦਿਨੀਂ ਸ਼ਾਹੀ ਡਿਨਰ ਕਾਰਨ ਸੁਰਖੀਆਂ ਵਿੱਚ ਆਈ ਹੈ। ਇਹ ਸ਼ਾਹੀ ਡਿਨਰ ਮਹਾਰਾਜਾ ਨਾਲਾਗੜ੍ਹ ਦੁਆਰਾ ਆਯੋਜਿਤ ਕੀਤਾ ਗਿਆ ਸੀ।
- - - - - - - - - Advertisement - - - - - - - - -