'ਕਾਂਟਾ ਲਗਾ' ਵਾਲੀ ਅਦਾਕਾਰਾ ਕੋਰੋਨਾ ‘ਚ ਨਿਕਲੀ ਘਰੋਂ ਬਾਹਰ, ਜਲਦ ਹੀ ਬਣਨ ਵਾਲੀ ਮਾਂ
ਏਬੀਪੀ ਸਾਂਝਾ
Updated at:
09 Jul 2020 10:55 AM (IST)
1
Download ABP Live App and Watch All Latest Videos
View In App2
3
ਸ਼ੇਫਾਲੀ ਨੇ ਇੰਟਰਵਿਊ ਦੌਰਾਨ ਬੱਚੇ ਨੂੰ ਗੋਦ ਲੈਣ ਦਾ ਖੁਲਾਸਾ ਕੀਤਾ। ਅਦਾਕਾਰਾ ਨੇ ਕਿਹਾ ਕਿ ਬੱਚੇ ਗੋਦ ਲੈਣ ਦੀ ਗੱਲ ਬਹੁਤ ਪਹਿਲਾਂ ਉਸ ਦੇ ਦਿਮਾਗ ‘ਤੇ ਸੀ।
4
ਖੁਸ਼ੀ ਦੀ ਖ਼ਬਰ ਇਹ ਹੈ ਕਿ ਸ਼ੈਫਾਲੀ ਜਰੀਵਾਲਾ ਜਲਦੀ ਹੀ ਮਾਂ ਬਣਨ ਜਾ ਰਹੀ ਹੈ। ਦਰਅਸਲ, ਸ਼ੇਫਾਲੀ ਤੇ ਉਸ ਦੇ ਪਤੀ ਪਰਾਗ ਤਿਆਗੀ ਨੇ ਇੱਕ ਬੱਚੇ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ।
5
ਸ਼ੈਫਾਲੀ ਜਰੀਵਾਲਾ ਕੋਰੋਨਾ ਸੰਕਟ ਸਮੇਂ ਘਰ ਤੋਂ ਬਾਹਰ ਆਈ ਤੇ ਮਾਸਕ ਪਾਇਆ ਹੋਇਆ ਸੀ।
6
ਸ਼ੇਫਾਲੀ ਅੱਜ ਅੰਧੇਰੀ ਦੀ ਨੇਚਰ ਬਾਸਕੇਟ ਪਹੁੰਚੀ, ਜਿਥੇ ਪਪਰਾਜ਼ੀ ਨੇ ਉਸ ਦੀਆਂ ਬਹੁਤ ਸਾਰੀਆਂ ਖੂਬਸੂਰਤ ਤਸਵੀਰਾਂ ਆਪਣੇ ਕੈਮਰੇ ‘ਚ ਕੈਦ ਕਰ ਲਈਆਂ।
7
ਟੀਵੀ ਸ਼ੋਅ 'ਬਿੱਗ ਬੌਸ' ਦੀ ਐਕਸ ਕੰਟੈਸਟੈਂਟ ਤੇ 'ਕਾਂਟਾ ਲਗਾ' ਨਾਲ ਮਸ਼ਹੂਰ ਹੋਈ ਅਭਿਨੇਤਰੀ ਸ਼ੇਫਾਲੀ ਜਰੀਵਾਲਾ ਅੱਜ ਮੁੰਬਈ ਦੀਆਂ ਸੜਕਾਂ 'ਤੇ ਦਿਖਾਈ ਦਿੱਤੀ।