ਪੜਚੋਲ ਕਰੋ
(Source: ECI/ABP News)
ਜਨਮਦਿਨ ਮਨਾਉਣ ਲਈ ਮਾਲਦੀਵ ਪਹੁੰਚੀ ਕਰੀਨਾ ਕਪੂਰ ਖਾਨ
![](https://feeds.abplive.com/onecms/images/uploaded-images/2021/09/21/cd953aa245a731d13c8064d27591caa1_original.png?impolicy=abp_cdn&imwidth=720)
Kareena Kapoor
1/6
![ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅੱਜ ਆਪਣਾ 41 ਵਾਂ ਜਨਮਦਿਨ ਮਨ ਰਹੀ ਹੈ।ਆਪਣੇ ਜਨਮਦਿਨ ਲਈ ਕਰੀਨਾ ਕਪੂਰ ਖਾਨ ਮਾਲਦੀਵ ਪਹੁੰਚੀ ਹੈ।](https://feeds.abplive.com/onecms/images/uploaded-images/2021/09/21/c96e92d467da46097a4a6e7f2e89f642a3544.png?impolicy=abp_cdn&imwidth=720)
ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅੱਜ ਆਪਣਾ 41 ਵਾਂ ਜਨਮਦਿਨ ਮਨ ਰਹੀ ਹੈ।ਆਪਣੇ ਜਨਮਦਿਨ ਲਈ ਕਰੀਨਾ ਕਪੂਰ ਖਾਨ ਮਾਲਦੀਵ ਪਹੁੰਚੀ ਹੈ।
2/6
![ਕਰੀਨਾ ਨੇ ਆਪਣੇ ਜਨਮਦਿਨ ਨੂੰ ਖਾਸ ਬਣਾਉਣ ਲਈ ਪਹਿਲਾਂ ਹੀ ਆਪਣੇ ਪਤੀ ਸੈਫ ਅਲੀ ਖਾਨ ਅਤੇ ਦੋਵੇਂ ਪੁੱਤਰਾਂ ਤੈਮੂਰ ਅਤੇ ਜਹਾਂਗੀਰ ਦੇ ਨਾਲ ਮਾਲਦੀਵ ਦਾ ਟ੍ਰਿਪ ਫਾਈਨਲ ਕਰ ਲਿਆ ਸੀ।](https://feeds.abplive.com/onecms/images/uploaded-images/2021/09/21/8bc5a4f30f445dd0e13e53baed0ebc082da63.png?impolicy=abp_cdn&imwidth=720)
ਕਰੀਨਾ ਨੇ ਆਪਣੇ ਜਨਮਦਿਨ ਨੂੰ ਖਾਸ ਬਣਾਉਣ ਲਈ ਪਹਿਲਾਂ ਹੀ ਆਪਣੇ ਪਤੀ ਸੈਫ ਅਲੀ ਖਾਨ ਅਤੇ ਦੋਵੇਂ ਪੁੱਤਰਾਂ ਤੈਮੂਰ ਅਤੇ ਜਹਾਂਗੀਰ ਦੇ ਨਾਲ ਮਾਲਦੀਵ ਦਾ ਟ੍ਰਿਪ ਫਾਈਨਲ ਕਰ ਲਿਆ ਸੀ।
3/6
![ਕਰੀਨਾ ਦੀ ਇਕ ਤਸਵੀਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਸੈਫ ਕਰੀਨਾ ਨੂੰ ਹੱਗ ਕਰਦੇ ਹੋਏ ਨਜ਼ਰ ਆ ਰਹੇ ਹਨ।](https://feeds.abplive.com/onecms/images/uploaded-images/2021/09/21/e09f303f7d9244f5681f6550c2e7a0c801121.png?impolicy=abp_cdn&imwidth=720)
ਕਰੀਨਾ ਦੀ ਇਕ ਤਸਵੀਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਸੈਫ ਕਰੀਨਾ ਨੂੰ ਹੱਗ ਕਰਦੇ ਹੋਏ ਨਜ਼ਰ ਆ ਰਹੇ ਹਨ।
4/6
![ਤਸਵੀਰ 'ਚ ਜਿੱਥੇ ਸੈਫ ਚਿੱਟੇ ਕੁੜਤੇ-ਪਜਾਮੇ' ਚ ਨਜ਼ਰ ਆ ਰਹੇ ਹਨ, ਉੱਥੇ ਕਰੀਨਾ ਆਪਣੇ ਸਵਿਮ ਸੂਟ ਦੇ ਵਿਚ ਨਜ਼ਰ ਆ ਰਹੀ ਹੈ।](https://feeds.abplive.com/onecms/images/uploaded-images/2021/09/21/db42519604362978ba259fda4c010c8a61092.png?impolicy=abp_cdn&imwidth=720)
ਤਸਵੀਰ 'ਚ ਜਿੱਥੇ ਸੈਫ ਚਿੱਟੇ ਕੁੜਤੇ-ਪਜਾਮੇ' ਚ ਨਜ਼ਰ ਆ ਰਹੇ ਹਨ, ਉੱਥੇ ਕਰੀਨਾ ਆਪਣੇ ਸਵਿਮ ਸੂਟ ਦੇ ਵਿਚ ਨਜ਼ਰ ਆ ਰਹੀ ਹੈ।
5/6
![ਦੋਵਾਂ ਦੇ ਇਸ ਰੋਮਾਂਟਿਕ ਅੰਦਾਜ਼ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਕਰੀਨਾ ਨੇ ਮਾਲਦੀਵ ਤੋਂ ਹੀ ਆਪਣੇ ਛੋਟੇ ਬੇਟੇ ਦੀ ਤਸਵੀਰ ਸਾਂਝੀ ਕੀਤੀ ਸੀ।](https://feeds.abplive.com/onecms/images/uploaded-images/2021/09/21/1bfdc96ecb2bedcece51684e4509c9729da95.png?impolicy=abp_cdn&imwidth=720)
ਦੋਵਾਂ ਦੇ ਇਸ ਰੋਮਾਂਟਿਕ ਅੰਦਾਜ਼ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਕਰੀਨਾ ਨੇ ਮਾਲਦੀਵ ਤੋਂ ਹੀ ਆਪਣੇ ਛੋਟੇ ਬੇਟੇ ਦੀ ਤਸਵੀਰ ਸਾਂਝੀ ਕੀਤੀ ਸੀ।
6/6
![ਵਰਕ ਫਰੰਟ ਦੀ ਗੱਲ ਕਰੀਏ ਤਾਂ ਆਮਿਰ ਖਾਨ ਦੇ ਨਾਲ 'ਲਾਲ ਸਿੰਘ ਚੱਡਾ' ਦੇ ਵਿੱਚ ਕਰੀਨਾ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਇਸ ਸਾਲ ਦਸੰਬਰ ਮਹੀਨੇ ਵੱਡੇ ਪਰਦੇ ਤੇ ਰਿਲੀਜ਼ ਹੋਣ ਜਾ ਰਹੀ ਹੈ। ਦੂਜੇ ਪਾਸੇ ਸੈਫ ਦੀ ਗੱਲ ਕਰੀਏ ਤਾਂ ਉਹ 'ਪ੍ਰਭਾਸ' ਅਤੇ ਕ੍ਰਿਤੀ ਸੈਨਨ ਦੇ ਨਾਲ ਫਿਲਮ 'ਆਦਿਪੁਰੁਸ਼' ਦੀ ਸ਼ੂਟਿੰਗ ਕਰ ਰਹੇ ਹਨ । ਇਸਦੇ ਨਾਲ ਹੀ ਉਨ੍ਹਾਂ ਨੇ ਰਿਤਿਕ ਰੋਸ਼ਨ ਦੇ ਨਾਲ ਫਿਲਮ 'ਵਿਕਰਮ ਵੇਧਾ' ਦਾ ਰੀਮੇਕ ਵੀ ਬਣਾਇਆ ਹੈ।](https://feeds.abplive.com/onecms/images/uploaded-images/2021/09/21/f47a5c0df923938a440add0f7c5ece3a65d05.png?impolicy=abp_cdn&imwidth=720)
ਵਰਕ ਫਰੰਟ ਦੀ ਗੱਲ ਕਰੀਏ ਤਾਂ ਆਮਿਰ ਖਾਨ ਦੇ ਨਾਲ 'ਲਾਲ ਸਿੰਘ ਚੱਡਾ' ਦੇ ਵਿੱਚ ਕਰੀਨਾ ਨਜ਼ਰ ਆਉਣ ਵਾਲੀ ਹੈ। ਇਹ ਫਿਲਮ ਇਸ ਸਾਲ ਦਸੰਬਰ ਮਹੀਨੇ ਵੱਡੇ ਪਰਦੇ ਤੇ ਰਿਲੀਜ਼ ਹੋਣ ਜਾ ਰਹੀ ਹੈ। ਦੂਜੇ ਪਾਸੇ ਸੈਫ ਦੀ ਗੱਲ ਕਰੀਏ ਤਾਂ ਉਹ 'ਪ੍ਰਭਾਸ' ਅਤੇ ਕ੍ਰਿਤੀ ਸੈਨਨ ਦੇ ਨਾਲ ਫਿਲਮ 'ਆਦਿਪੁਰੁਸ਼' ਦੀ ਸ਼ੂਟਿੰਗ ਕਰ ਰਹੇ ਹਨ । ਇਸਦੇ ਨਾਲ ਹੀ ਉਨ੍ਹਾਂ ਨੇ ਰਿਤਿਕ ਰੋਸ਼ਨ ਦੇ ਨਾਲ ਫਿਲਮ 'ਵਿਕਰਮ ਵੇਧਾ' ਦਾ ਰੀਮੇਕ ਵੀ ਬਣਾਇਆ ਹੈ।
Published at : 21 Sep 2021 06:56 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)