ਪੜਚੋਲ ਕਰੋ
(Source: ECI/ABP News)
Kanika Mann: ਖਤਰੋਂ ਕੇ ਖਿਲਾੜੀ ਫ਼ੇਮ ਕਨਿਕਾ ਮਾਨ ਅਸਲ ਜ਼ਿੰਦਗੀ `ਚ ਹੈ ਬੇਹੱਦ ਗਲੈਮਰਸ, ਦੇਖੋ ਤਸਵੀਰਾਂ
ਜ਼ੀ ਟੀਵੀ ਦੇ ਮਸ਼ਹੂਰ ਸ਼ੋਅ 'ਗੁੱਡਨ ਤੁਮਸੇ ਨਾ ਹੋ ਪੇਏਗਾ' 'ਚ ਗੁਡਨ ਦਾ ਕਿਰਦਾਰ ਨਿਭਾ ਕੇ ਆਪਣੇ ਕਿਊਟ ਅੰਦਾਜ਼ ਲਈ ਘਰ-ਘਰ ਮਸ਼ਹੂਰ ਹੋਣ ਵਾਲੀ ਕਨਿਕਾ ਮਾਨ ਇਨ੍ਹੀਂ ਦਿਨੀਂ 'ਖਤਰੋਂ ਕੇ ਖਿਲਾੜੀ 12' 'ਚ ਸਟੰਟ ਕਰਦੀ ਨਜ਼ਰ ਆ ਰਹੀ ਹੈ।

ਕਨਿਕਾ ਮਾਨ
1/9

ਜ਼ੀ ਟੀਵੀ ਦੇ ਮਸ਼ਹੂਰ ਸ਼ੋਅ 'ਗੁੱਡਨ ਤੁਮਸੇ ਨਾ ਹੋ ਪੇਏਗਾ' 'ਚ ਗੁਡਨ ਦਾ ਕਿਰਦਾਰ ਨਿਭਾ ਕੇ ਆਪਣੇ ਕਿਊਟ ਅੰਦਾਜ਼ ਲਈ ਘਰ-ਘਰ ਮਸ਼ਹੂਰ ਹੋਣ ਵਾਲੀ ਕਨਿਕਾ ਮਾਨ ਇਨ੍ਹੀਂ ਦਿਨੀਂ 'ਖਤਰੋਂ ਕੇ ਖਿਲਾੜੀ 12' 'ਚ ਸਟੰਟ ਕਰਦੀ ਨਜ਼ਰ ਆ ਰਹੀ ਹੈ।
2/9

ਜ਼ੀ ਟੀਵੀ ਦੇ ਮਸ਼ਹੂਰ ਸ਼ੋਅ 'ਗੁੱਡਨ ਤੁਮਸੇ ਨਾ ਹੋ ਪੇਏਗਾ' 'ਚ ਗੁਡਨ ਦਾ ਕਿਰਦਾਰ ਨਿਭਾ ਕੇ ਆਪਣੇ ਕਿਊਟ ਅੰਦਾਜ਼ ਲਈ ਘਰ-ਘਰ ਮਸ਼ਹੂਰ ਹੋਣ ਵਾਲੀ ਕਨਿਕਾ ਮਾਨ ਇਨ੍ਹੀਂ ਦਿਨੀਂ 'ਖਤਰੋਂ ਕੇ ਖਿਲਾੜੀ 12' 'ਚ ਸਟੰਟ ਕਰਦੀ ਨਜ਼ਰ ਆ ਰਹੀ ਹੈ।
3/9

ਕਨਿਕਾ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਅਦਾਕਾਰਾ ਦਾ ਬੱਬਲੀ ਸਟਾਈਲ ਵੀ ਸਾਰਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
4/9

ਕਨਿਕਾ ਦੀ ਮਾਸੂਮੀਅਤ ਅਤੇ ਹੁਸ਼ਿਆਰੀ ਕਿਸੇ ਨੂੰ ਵੀ ਉਸ ਦਾ ਦੀਵਾਨਾ ਬਣਾਉਣ ਲਈ ਕਾਫੀ ਹੈ।
5/9

ਕਨਿਕਾ ਮਾਨ ਨੇ ਗੁੱਡਨ ਤੁਮਸੇ ਨਾ ਹੋ ਪਾਏਗਾ ਵਿੱਚ ਇੱਕ ਬਹੁਤ ਹੀ ਪਿਆਰੀ ਕੁੜੀ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।
6/9

ਕਨਿਕਾ ਦੇ ਇੰਸਟਾਗ੍ਰਾਮ 'ਤੇ ਨਜ਼ਰ ਮਾਰੀਏ ਤਾਂ ਤੁਹਾਨੂੰ ਇਕ ਤੋਂ ਵਧ ਕੇ ਇਕ ਗਲੈਮਰਸ ਤਸਵੀਰਾਂ ਦੇਖਣ ਨੂੰ ਮਿਲਣਗੀਆਂ।
7/9

ਕਨਿਕਾ ਮਾਨ ਆਪਣੀ ਕੋਈ ਵੀ ਤਸਵੀਰ ਸ਼ੇਅਰ ਕਰਦੀ ਹੈ ਤਾਂ ਸਕਿੰਟਾਂ 'ਚ ਵਾਇਰਲ ਹੋ ਜਾਂਦੀ ਹੈ।
8/9

ਕਨਿਕਾ ਮਾਨ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ। ਇੰਸਟਾਗ੍ਰਾਮ 'ਤੇ ਉਸ ਦੇ 7.2 ਮਿਲੀਅਨ ਫਾਲੋਅਰਜ਼ ਹਨ।
9/9

'ਖਤਰੋਂ ਕੇ ਖਿਲਾੜੀ 2' ਤੋਂ ਇਲਾਵਾ ਹਾਲ ਹੀ 'ਚ ਕਨਿਕਾ ਮਾਨ ਦੀ ਵੈੱਬ ਸੀਰੀਜ਼ ਰੁਹਾਨੀਅਤ ਦਾ ਦੂਜਾ ਭਾਗ ਵੀ ਰਿਲੀਜ਼ ਹੋਇਆ ਹੈ।
Published at : 25 Jul 2022 03:59 PM (IST)
Tags :
Kanika MannView More
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਵਿਸ਼ਵ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ