ਪੜਚੋਲ ਕਰੋ
(Source: ECI/ABP News)
ਬੇਹੱਦ ਹੌਟ ਦਿਖੀ ਓਰੀ ਦੀ ਫਲਾਈਟ ਲੈਫਟੀਨੈਂਟ, ਕਿਲਰ ਪੋਜ਼ ਦੇਖ ਫੈਨਜ਼ ਹੋਏ ਕਾਇਲ
ਕੀਰਤੀ ਨੂੰ ਇਸ ਵਾਰ 67ਵੇਂ ਫਿਲਮਫੇਅਰ ਅਵਾਰਡਸ 'ਚ 'ਦਿ ਗਰਲ ਆਨ ਦ ਟ੍ਰੇਨ' 'ਚ ਦਮਦਾਰ ਅਦਾਕਾਰੀ ਲਈ ਸਰਵੋਤਮ ਸਹਾਇਕ ਭੂਮਿਕਾ (ਮਹਿਲਾ) ਲਈ ਨੌਮੀਨੇਟ ਕੀਤਾ ਗਿਆ ਸੀ।
Kirti Kulhari Photo
1/6
![Hot Pictures Of Kirti kulhari: ਉਰੀ, ਪਿੰਕ ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਕੀਰਤੀ ਕੁਲਹਾਰੀ ਇਨ੍ਹੀਂ ਦਿਨੀਂ ਚਰਚਾ 'ਚ ਹੈ। ਕੀਰਤੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ।](https://cdn.abplive.com/imagebank/default_16x9.png)
Hot Pictures Of Kirti kulhari: ਉਰੀ, ਪਿੰਕ ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਕੀਰਤੀ ਕੁਲਹਾਰੀ ਇਨ੍ਹੀਂ ਦਿਨੀਂ ਚਰਚਾ 'ਚ ਹੈ। ਕੀਰਤੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ।
2/6
![ਕੀਰਤੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ। ਤਸਵੀਰ 'ਚ ਕੀਰਤੀ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਕੀਰਤੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ। ਤਸਵੀਰ 'ਚ ਕੀਰਤੀ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ।
3/6
![ਕੀਰਤੀ ਨੇ ਤਸਵੀਰ ਨੂੰ ਕੈਪਸ਼ਨ ਦਿੱਤਾ,](https://cdn.abplive.com/imagebank/default_16x9.png)
ਕੀਰਤੀ ਨੇ ਤਸਵੀਰ ਨੂੰ ਕੈਪਸ਼ਨ ਦਿੱਤਾ, "ਜਦੋਂ ਬਲੈਕ ਪਰਪਲ ਨਾਲ ਮਿਲਦਾ ਹੈ।"
4/6
![ਕੀਰਤੀ ਦੀ ਇਸ ਤਸਵੀਰ ਨੂੰ ਉਸ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਉਸ ਦੀ ਪੋਸਟ 'ਤੇ ਹੁਣ ਤੱਕ ਕਰੀਬ 88 ਹਜ਼ਾਰ ਲਾਈਕਸ ਆ ਚੁੱਕੇ ਹਨ ਅਤੇ ਕਮੈਂਟਸ ਦਾ ਦੌਰ ਚੱਲ ਰਿਹਾ ਹੈ।](https://cdn.abplive.com/imagebank/default_16x9.png)
ਕੀਰਤੀ ਦੀ ਇਸ ਤਸਵੀਰ ਨੂੰ ਉਸ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਉਸ ਦੀ ਪੋਸਟ 'ਤੇ ਹੁਣ ਤੱਕ ਕਰੀਬ 88 ਹਜ਼ਾਰ ਲਾਈਕਸ ਆ ਚੁੱਕੇ ਹਨ ਅਤੇ ਕਮੈਂਟਸ ਦਾ ਦੌਰ ਚੱਲ ਰਿਹਾ ਹੈ।
5/6
![ਕੀਰਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਰ ਰੋਜ਼ ਉਹ ਆਪਣੇ ਬਾਰੇ ਨਵੀਂ ਅਪਡੇਟ ਦਿੰਦੀ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫੀ ਚੰਗੀ ਹੈ।](https://cdn.abplive.com/imagebank/default_16x9.png)
ਕੀਰਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਰ ਰੋਜ਼ ਉਹ ਆਪਣੇ ਬਾਰੇ ਨਵੀਂ ਅਪਡੇਟ ਦਿੰਦੀ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫੀ ਚੰਗੀ ਹੈ।
6/6
![ਕੀਰਤੀ ਨੂੰ ਇਸ ਵਾਰ 67ਵੇਂ ਫਿਲਮਫੇਅਰ ਅਵਾਰਡਸ 'ਚ 'ਦਿ ਗਰਲ ਆਨ ਦ ਟ੍ਰੇਨ' 'ਚ ਦਮਦਾਰ ਅਦਾਕਾਰੀ ਲਈ ਸਰਵੋਤਮ ਸਹਾਇਕ ਭੂਮਿਕਾ (ਮਹਿਲਾ) ਲਈ ਨੌਮੀਨੇਟ ਕੀਤਾ ਗਿਆ ਸੀ।](https://cdn.abplive.com/imagebank/default_16x9.png)
ਕੀਰਤੀ ਨੂੰ ਇਸ ਵਾਰ 67ਵੇਂ ਫਿਲਮਫੇਅਰ ਅਵਾਰਡਸ 'ਚ 'ਦਿ ਗਰਲ ਆਨ ਦ ਟ੍ਰੇਨ' 'ਚ ਦਮਦਾਰ ਅਦਾਕਾਰੀ ਲਈ ਸਰਵੋਤਮ ਸਹਾਇਕ ਭੂਮਿਕਾ (ਮਹਿਲਾ) ਲਈ ਨੌਮੀਨੇਟ ਕੀਤਾ ਗਿਆ ਸੀ।
Published at : 20 Aug 2022 06:26 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)