ਪੜਚੋਲ ਕਰੋ
Malaika Arora Photos:ਮਲਾਇਕਾ ਅਰੋੜਾ ਦੀ ਹਰ ਅਦਾ ਹੈ ਕਿਆਮਤ, 48 ਦੀ ਉਮਰ 'ਚ ਵੀ ਨਿਊ ਕਮਰਜ਼ ਨੂੰ ਦਿੰਦੀ ਹੈ ਮਾਤ
malaika arora
1/7

Malaika Arora Stylish Look: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਸਟਾਈਲਿਸ਼ ਲੁੱਕ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਉਨ੍ਹਾਂ ਦਾ ਹਰ ਅੰਦਾਜ਼ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਿੱਚ ਪੈਦਾ ਕਰਦਾ ਹੈ। ਅਜਿਹੇ 'ਚ ਅਸੀਂ ਤੁਹਾਡੇ ਲਈ ਮਲਾਇਕਾ ਅਰੋੜਾ ਦੇ ਕੁਝ ਸਟਾਈਲਿਸ਼ ਲੁੱਕ ਲੈ ਕੇ ਆਏ ਹਾਂ।
2/7

ਮਲਾਇਕਾ ਅਰੋੜਾ 48 ਸਾਲ ਦੀ ਉਮਰ 'ਚ ਵੀ ਜਿਸ ਤਰ੍ਹਾਂ ਹਰ ਡਰੈੱਸ ਨੂੰ ਕੈਰੀ ਕਰਦੀ ਹੈ ਉਸਦੀ ਟੱਕਰ 'ਚ ਅਜੇ ਤੱਕ ਕੋਈ ਨਹੀਂ ਹੈ।
3/7

ਮਲਾਇਕਾ ਅਰੋੜਾ ਆਪਣੇ ਸਟਾਈਲਿਸ਼ ਲੁੱਕ ਅਤੇ ਡਰੈਸਿੰਗ ਸੈਂਸ ਨਾਲ ਨਿਊ ਕਮਰਜ਼ ਨੂੰ ਟੱਕਰ ਦਿੰਦੀ ਰਹਿੰਦੀ ਹੈ। ਮਲਾਇਕਾ ਆਪਣੇ ਸਟਾਈਲ 'ਚ ਹਮੇਸ਼ਾ ਕੁਝ ਨਵਾਂ ਐਡ ਕਰਦੀ ਰਹਿੰਦੀ ਹੈ।
4/7

ਮਲਾਇਕਾ ਅਰੋੜਾ ਕੁਝ ਵੀ ਨਵਾਂ ਕਰਨ ਦੀ ਕੋਸ਼ਿਸ਼ ਕਰਨ ਤੋਂ ਗੁਰੇਜ਼ ਨਹੀਂ ਕਰਦੀ ਹੈ। ਹਾਲਾਂਕਿ ਕਈ ਵਾਰ ਉਨ੍ਹਾਂ ਨੂੰ ਟ੍ਰੋਲ ਵੀ ਹੋਣਾ ਪੈਂਦਾ ਹੈ। ਜਿਸ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।
5/7

ਸਟਾਈਲਿਸ਼ ਹੋਣ ਦੇ ਨਾਲ-ਨਾਲ ਮਲਾਇਕਾ ਅਰੋੜਾ ਫਿਟਨੈੱਸ ਫ੍ਰੀਕ ਵੀ ਹੈ। ਉਹ ਆਪਣੀ ਫਿਟਨੈੱਸ ਦਾ ਬਹੁਤ ਧਿਆਨ ਰੱਖਦੀ ਹੈ। ਇਸ ਦਾ ਸਬੂਤ ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਮਿਲ ਜਾਵੇਗਾ।
6/7

ਮਲਾਇਕਾ ਅਰੋੜਾ ਦਾ ਆਪਣਾ ਯੋਗ ਸੈਂਟਰ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਯੋਗ ਵੀਡੀਓਜ਼ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ।
7/7

48 ਸਾਲ ਦੀ ਉਮਰ 'ਚ ਵੀ ਮਲਾਇਕਾ ਅਰੋੜਾ ਜਿੰਨੀ ਫਿੱਟ ਹੈ, ਇਸ ਨੂੰ ਦੇਖ ਕੇ ਲੱਗਦਾ ਹੈ ਕਿ ਉਮਰ ਉਸ ਲਈ ਸਿਰਫ਼ ਇਕ ਨੰਬਰ ਹੈ।
Published at : 06 Feb 2022 08:58 PM (IST)
ਹੋਰ ਵੇਖੋ
Advertisement
Advertisement



















