43 ਦੀ ਉਮਰ 'ਚ ਵੀ 23 ਦੀ ਕਿਵੇਂ ਦਿੱਸਦੀ ਮਾਲਿਕਾ, ਜਾਣੋ ਫਿੱਟ ਰਹਿਣ ਦਾ ਰਾਜ਼
Download ABP Live App and Watch All Latest Videos
View In Appਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਮੈਨੂੰ ਖਾਣ ਦੀ ਤੇਜ਼ ਇੱਛਾ ਨੂੰ ਵੀ ਰੋਕਣ 'ਚ ਮਦਦ ਮਿਲੀ ਹੈ। ਮੈਨੂੰ ਮਿੱਠਾ ਬਹੁਤ ਪਸੰਦ ਸੀ, ਪਰ ਜਦ ਤੋਂ ਮੈਂ ਅਯੰਗਰ ਯੋਗ ਸ਼ੁਰੂ ਕੀਤਾ ਹੈ, ਉਦੋਂ ਤੋਂ ਮੇਰੀ ਖਾਣ ਦੀ ਇੱਛਾ ਦੂਰ ਹੋ ਗਈ ਹੈ। ਇਸ ਨਾਲ ਨੀਂਦ ਵੀ ਗਹਿਰੀ ਆਉਂਦੀ ਹੈ।
ਮੈਨੂੰ ਇਹ ਕਾਫੀ ਪਸੰਦ ਹੈ ਕਿਉਂਕਿ ਇਸ ਸਰੀਰ ਦੀ ਅਲਾਇਨਮੈਂਟ 'ਤੇ ਆਧਾਰਤ ਹੈ ਤੇ ਇਹ ਮਾਨਸਿਕ ਸਿਹਤ ਲਈ ਵੀ ਕਾਫੀ ਚੰਗਾ ਹੈ। ਇਹ ਇੱਕ ਤਰ੍ਹਾਂ ਦਾ ਧਿਆਨ ਹੈ ਜਿਸ ਨਾਲ ਤਣਾਅ ਤੋਂ ਮੁਕਤੀ ਮਿਲਦੀ ਹੈ।
ਆਪਣੀ ਫਿਟਨੈੱਸ ਬਾਰੇ ਬੋਲਦਿਆ ਮਲਿਕਾ ਨੇ ਇੱਕ ਇੰਟਰਵਿਊ 'ਚ ਕਿਹਾ,ਮੈਂ ਪਿਛਲੇ ਪੰਜ-ਛੇ ਸਾਲ ਤੋਂ ਅਯੰਗਰ ਯੋਗ ਦਾ ਅਭਿਆਸ ਕਰਦੀ ਹਾਂ।
ਬਾਲੀਵੁੱਡ ਅਦਾਕਾਰ ਮਲਿਕਾ ਸ਼ੇਰਾਵਤ ਦੇ ਹਜ਼ਾਰਾਂ ਦੀਵਾਨੇ ਹਨ। ਖੂਬਸੂਰਤ ਬੌਡੀ ਦੀ ਮਾਲਕਿਨ ਮਲਿਕਾ ਨੇ ਹਾਲ ਹੀ 'ਚ ਆਪਣੀ ਫਿਟਨੈੱਸ ਦਾ ਰਾਜ਼ ਖੋਲ੍ਹਿਆ ਹੈ। ਮਲਿਕਾ ਆਪਣੀ ਖੂਬਸੂਰਤ ਬੌਡੀ ਲਈ ਹੈਲਦੀ ਡਾਇਟ ਤੇ ਐਕਸਰਸਾਇਜ਼ ਨੂੰ ਅਹਿਮੀਅਤ ਦਿੰਦੀ ਹੈ।
- - - - - - - - - Advertisement - - - - - - - - -