ਦਿਲਚਸਪ ਬਾਲੀਵੁੱਡ ਪ੍ਰੋਜੈਕਟ ਦੀ ਸ਼ੂਟਿੰਗ ਲਈ ਚੰਡੀਗੜ੍ਹ ਆ ਰਹੀ Mithila Palkar, ਵੇਖੋ ਸ਼ਾਨਦਾਰ ਤਸਵੀਰਾਂ
Netflix ਵੈੱਬ ਸੀਰੀਜ਼ 'Little Things' ਦੇ ਨਾਲ ਸੁਰਖੀਆਂ 'ਚ ਆਈ ਅਭਿਨੇਤਰੀ ਮਿਥਿਲਾ ਪਾਲਕਰ (Mithila Palkar) ਨੇ ਨਾ ਸਿਰਫ ਮਰਾਠੀ ਫਿਲਮਾਂ 'ਚ ਆਪਣਾ ਜਲਵਾ ਦਿਖਾਇਆ ਹੈ ਸਗੋਂ ਹੁਣ ਉਹ ਬਾਲੀਵੁੱਡ 'ਚ ਵੀ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ।
Download ABP Live App and Watch All Latest Videos
View In Appਅਭਿਨੇਤਰੀ ਮਿਥਿਲਾ ਪਾਲਕਰ ਇੱਕ ਦਿਲਚਸਪ ਅਣ-ਐਲਾਨੇ ਬਾਲੀਵੁੱਡ ਪ੍ਰੋਜੈਕਟ ਦੀ ਸ਼ੂਟਿੰਗ ਲਈ ਚੰਡੀਗੜ੍ਹ ਆ ਰਹੀ ਹੈ।ਵੈਸੇ, ਮਿਥਿਲਾ ਨਾ ਸਿਰਫ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਦੀ ਹੈ, ਸਗੋਂ ਉਹ ਅਸਲ ਜ਼ਿੰਦਗੀ ਵਿੱਚ ਵੀ ਬਹੁਤ ਸਟਾਈਲਿਸ਼ ਹੈ।
ਇੱਕ ਵੱਡੇ ਤੇਲਗੂ ਡੈਬਿਊ 'Pipeline' ਦੇ ਨਾਲ, ਹੁਣ ਮਿਥਿਲਾ ਦੇ ਆਗਾਮੀ ਬਾਲੀਵੁੱਡ ਪ੍ਰੋਜੈਕਟਾਂ ਨੂੰ ਦੇਖਣਾ ਦਿਲਚਸਪ ਹੋਏਗਾ।
ਪੀਲੇ ਰੰਗ ਦੀ ਇਸ ਡਰੈੱਸ 'ਚ ਮਿਥਿਲਾ ਦਾ ਅੰਦਾਜ਼ ਦੇਖਣ ਯੋਗ ਸੀ। ਉਸ ਦੇ ਪਹਿਰਾਵੇ ਥਾਈ ਹਾਈ ਕੱਟ ਸੀ ਜੋ ਅਭਿਨੇਤਰੀ ਨੂੰ ਗਲੈਮਰਸ ਬਣਾ ਰਿਹਾ ਸੀ।
ਇਸ ਡਰੈੱਸ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਮਿਥਿਲਾ ਨੇ ਬੰਨ੍ਹੇ ਹੋਏ ਵਾਲਾਂ ਅਤੇ ਕੰਨਾਂ ਵਿੱਚ ਸਟੱਡਸ ਨਾਲ ਆਪਣਾ ਲੁੱਕ ਪੂਰਾ ਕੀਤਾ।
ਜੇਕਰ ਤੁਸੀਂ ਵੀ ਆਪਣੇ ਟ੍ਰੇਡਿਸ਼ਨਲ ਲੁੱਕ ਨੂੰ ਵੈਸਟਰਨ ਟਚ ਦੇਣਾ ਚਾਹੁੰਦੇ ਹੋ ਤਾਂ ਮਿਥਿਲਾ ਦਾ ਇਹ ਸਟਾਈਲ ਤੁਹਾਨੂੰ ਜ਼ਰੂਰ ਪਸੰਦ ਆਵੇਗਾ।
ਮਿਥਿਲਾ ਪਾਲਕਰ ਦੀ ਸਾਦਗੀ ਅਤੇ ਸੁੰਦਰਤਾ ਕਿਸੇ ਦਾ ਵੀ ਦਿਲ ਲੁੱਟ ਸਕਦੀ ਹੈ। ਦੇਖੋ ਉਹ ਇਸ ਟ੍ਰੇਡਿਸ਼ਨਲ ਅਵਤਾਰ ਵਿੱਚ ਕਿੰਨੀ ਪਿਆਰੀ ਲੱਗ ਰਹੀ ਹੈ।