ਪੜਚੋਲ ਕਰੋ
ਗੁਲਾਬੀ ਪਹਿਰਾਵੇ 'ਚ Monalisa ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਚਾਹੁਣ ਵਾਲਿਆਂ ਦੇ ਦਿਲਾਂ 'ਤੇ ਢਾਹਿਆ ਕਹਿਰ
Monalisa Pictures: ਭੋਜਪੁਰੀ ਅਦਾਕਾਰਾ ਮੋਨਾਲੀਸਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।
Monalisa
1/5

Monalisa Instagram Photos: ਭੋਜਪੁਰੀ ਅਦਾਕਾਰਾ ਮੋਨਾਲੀਸਾ ਇੰਡਸਟਰੀ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਵਿੱਚੋਂ ਗਿਣੀ ਜਾਂਦੀ ਹੈ। ਉਹ ਹਮੇਸ਼ਾ ਆਪਣੇ ਗਲੈਮਰਸ ਲੁੱਕ ਲਈ ਲਾਈਮਲਾਈਟ 'ਚ ਰਹਿੰਦੀ ਹੈ।
2/5

ਮੋਨਾਲੀਸਾ ਹੁਣ ਭੋਜਪੁਰੀ ਸਿਨੇਮਾ ਤੋਂ ਲੈ ਕੇ ਟੀਵੀ ਦਾ ਵੱਡਾ ਚਿਹਰਾ ਬਣ ਚੁੱਕੀ ਹੈ। ਮੋਨਾਲੀਸਾ ਦੇ ਪ੍ਰਸ਼ੰਸਕ ਹੁਣ ਦੇਸ਼ ਭਰ 'ਚ ਮੌਜੂਦ ਹਨ।
Published at : 11 Sep 2022 06:26 PM (IST)
ਹੋਰ ਵੇਖੋ





















