Sidharth Shukla Death: ਸਿਧਾਰਥ ਸ਼ੁਕਲਾ ਦੀ ਮਾਂ ਨੂੰ ਸਦਮੇ 'ਚ ਦੇਖ ਹਰ ਕੋਈ ਬੋਲਿਆ, 'ਰੱਬ ਇਹ ਦਿਨ ਕਿਸੇ ਨੂੰ ਦਿਖਾਵੇ'
ਏਬੀਪੀ ਸਾਂਝਾ
Updated at:
04 Sep 2021 10:36 AM (IST)
1
ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦਾ 40 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਤੋਂ ਪਰਿਵਾਰ ਕਾਫੀ ਦੁਖੀ ਹੈ। ਸਿਧਾਰਥ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
Download ABP Live App and Watch All Latest Videos
View In App2
ਸਿਧਾਰਥ ਦੀ ਮਾਂ ਅੰਤਿਮ ਯਾਤਰਾ 'ਚ ਬੇਹੱਦ ਦੁਖੀ ਨਜ਼ਰ ਆਈ।
3
ਇਸ ਦੌਰਾਨ ਸਿਧਾਰਥ ਦੇ ਪਰਿਵਾਰ ਦੇ ਬਾਕੀ ਮੈਂਬਰ ਵੀ ਉਨ੍ਹਾਂ ਦੀ ਮਾਂ ਰੀਤਾ ਨੂੰ ਸੰਭਾਲਦੇ ਨਜ਼ਰ ਆਏ।
4
ਰੀਤਾ ਦੀਆਂ ਅੱਖਾਂ 'ਚੋਂ ਲਗਾਤਾਰ ਹੰਝੂ ਛਲਕ ਰਹੇ ਸਨ।
5
ਸਿਧਾਰਥ ਆਪਣੀ ਮਾਂ ਦੀ ਹਮੇਸ਼ਾਂ ਤਾਰੀਫ ਕਰਦੇ ਸਨ।
6
ਸਿਧਾਰਥ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮਾਂ ਸਦਮੇ 'ਚ ਹੈ।
7
ਹਰ ਮਾਂ ਲਈ ਪੁੱਤ ਦੀ ਮੌਤ ਦਾ ਗਮ ਭੁਲਾਉਣਾ ਮੁਸ਼ਕਿਲ ਹੁੰਦਾ ਹੈ।