Instagram Tricks: Shehnaz Gill ਦੇ ਸਟਾਈਲ ਅੱਗੇ ਪਾਣੀ ਭਰਦੀਆਂ ਚੜ੍ਹਦੇ ਤੋਂ ਚੜ੍ਹਦੀਆਂ ਹੁਸੀਨਾਵਾਂ, ਤਸਵੀਰਾਂ ‘ਚ ਦੇਖੋ ਪੰਜਾਬ ਦੀ Katrina ਦੇ ਜਲਵੇ
ਏਬੀਪੀ ਸਾਂਝਾ
Updated at:
04 Sep 2021 07:35 AM (IST)
1
ਬਿੱਗ ਬੌਸ 13 ਮਗਰੋਂ ਚਰਚਾ ਵਿੱਚ ਆਈ ਸ਼ਹਿਨਾਜ਼ ਗਿੱਲ ਆਪਣੇ ਅੰਦਾਜ਼ ਕਰਕੇ ਕਾਫੀ ਮਸ਼ਹੂਰ ਹੋ ਗਈ ਹੈ। ਬਲੈਕ ਜੈਗਿੰਗ ਨਾਲ ਤੇ ਬਲੂ ਟੌਪ ਨਾਲ ਮੇਲ ਖਾਂਦਾ ਮੇਕਅੱਪ ਉਸ ਦੇ ਹੁਸਨ ਨੂੰ ਚਾਰ ਚੰਨ ਲਾ ਰਿਹਾ ਹੈ।
Download ABP Live App and Watch All Latest Videos
View In App2
ਨੀਲਾ ਰੰਗ ਸ਼ਹਿਨਾਜ਼ ਦਾ ਪਸੰਦੀਦਾ ਰੰਗ ਲਗਦਾ ਹੈ। ਇੱਥੇ ਵੀ ਉਹ ਬਲੂ ਕਲਰ ਦੀ ਪ੍ਰਿੰਟੇਡ ਬਾਡੀਕਾਨ ਡ੍ਰੈਸ ਪਹਿਨੀ ਹੋਈ ਹੈ।
3
ਸ਼ਹਿਨਾਜ਼ ਗਿੱਲ ਨੇ ਬਲਸ਼ ਪਿੰਕ ਸਵੈਟਰ ਨਾਲ ਸਫੈਦ ਸ਼ੌਰਟਸ ਪਹਿਨਿਆ ਹੋਇਆ ਹੈ।
4
ਇਸ ਚਮਕ-ਦਮਕ ਵਾਲੇ ਸਟਾਈਲ ਨੂੰ ਵੀ ਸ਼ਹਿਨਾਜ਼ ਨੇ ਸਟਾਈਲ ਨਾਲ ਕੈਰੀ ਕੀਤਾ ਹੈ।
5
ਆਪਣੇ ਸਟਾਈਲ ਦੇ ਨਾਲ-ਨਾਲ ਸੁਖਾਲਾ ਰਹਿਣ ਵਿੱਚ ਵੀ ਸ਼ਹਿਨਾਜ਼ ਦਾ ਕੋਈ ਜਵਾਬ ਨਹੀਂ। ਸਿੰਪਲ ਟੌਪ ਨੂੰ ਖੁੱਲ੍ਹੀ ਡੈਨਿਮ ਤੇ ਸਫੈਦ ਸਨੀਕਰਜ਼ ਨਾਲ ਸ਼ਹਿਨਾਜ਼ ਦਾ ਇਹ ਲੁੱਕ ਤੁਹਾਨੂੰ ਜ਼ਰੂਰ ਪਸੰਦ ਆਏਗਾ।