ਪੜਚੋਲ ਕਰੋ
ਮੌਨੀ ਰੌਏ ਦੀਆਂ ਸਮਰ ਸਪੈਸ਼ਲ ਛੁੱਟੀਆਂ ਇਨ੍ਹਾਂ ਤਿੰਨ ਚੀਜ਼ਾਂ ਤੋਂ ਬਿਨਾਂ ਅਧੂਰੀਆਂ , ਕੈਪਸ਼ਨ 'ਚ ਕੀਤਾ ਖੁਲਾਸਾ
ਮੌਨੀ ਰੌਏ
1/6

ਗਰਮੀਆਂ ਦੀਆਂ ਛੁੱਟੀਆਂ ਦੇ ਮੂਡ 'ਚ ਨਜ਼ਰ ਆ ਰਹੀ ਬਾਲੀਵੁੱਡ ਅਤੇ ਟੀਵੀ ਦੀ ਖੂਬਸੂਰਤ ਅਦਾਕਾਰਾ ਮੌਨੀ ਰਾਏ ਇਨ੍ਹੀਂ ਦਿਨੀਂ ਲਾਈਮਲਾਈਟ 'ਚ ਹੈ।
2/6

ਦੁਬਈ ਤੋਂ ਪਰਤੀ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਆਪਣੀਆਂ ਖੁਸ਼ਨੁਮਾ ਤਸਵੀਰਾਂ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਮੌਨੀ ਨੇ ਆਪਣੀਆਂ Summer Holiday ਦੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ।
Published at : 02 Apr 2022 07:10 PM (IST)
ਹੋਰ ਵੇਖੋ





















