ਕਲੀਨਿਕ ਦੇ ਬਾਹਰ ਨੀਤੂ ਕਪੂਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਆਖਰ ਕਿਉਂ ਗਈ ਸੀ ਨੀਤੂ?
ਏਬੀਪੀ ਸਾਂਝਾ
Updated at:
18 Aug 2020 06:45 PM (IST)
1
Download ABP Live App and Watch All Latest Videos
View In App2
3
4
ਹਾਲ ਹੀ ਵਿੱਚ ਨੀਤੂ ਕਪੂਰ ਨੇ ਪੂਰੇ ਪਰਿਵਾਰ ਨਾਲ ਰੱਖਦੀ ਦਾ ਤਿਉਹਾਰ ਵੀ ਮਨਾਇਆ ਸੀ।
5
ਹਾਲਾਂਕਿ ਇਸ ਦੌਰਾਨ ਨੀਤੂ ਆਖਰਕਾਰ ਕਲੀਨਿਕ ਕਿਉਂ ਗਈ ਸੀ, ਇਹ ਖੁਲਾਸਾ ਨਹੀਂ ਹੋਇਆ ਹੈ।
6
ਨੀਤੂ ਕਪੂਰ ਨੇ ਇਸ ਦੌਰਾਨ ਕੋਰੋਨਾਵਾਇਰਸ ਤੋਂ ਬਚਾਅ ਲਈ ਇੱਕ ਮਾਸਕ ਵੀ ਪਾਇਆ ਹੋਇਆ ਸੀ।
7
ਬਾਲੀਵੁੱਡ ਅਭਿਨੇਤਰੀ ਨੀਤੂ ਕਪੂਰ ਨੂੰ ਹਾਲ ਹੀ 'ਚ ਮੁੰਬਈ ਦੇ ਬਾਂਦਰਾ 'ਚ ਇਕ ਕਲੀਨਿਕ ਦੇ ਬਾਹਰ ਸਪਾਟ ਕੀਤਾ ਗਿਆ।
- - - - - - - - - Advertisement - - - - - - - - -