ਸ਼ਵੇਤਾ ਤਿਵਾੜੀ ਦੀ ਧੀ ਪਲਕ ਤਿਵਾੜੀ ਦੀਆਂ ਗਲੈਮਰਸ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ, ਇਸ ਫਿਲਮ ਨਾਲ ਕਰੇਗੀ ਡੈਬਿਊ
Download ABP Live App and Watch All Latest Videos
View In Appਇਕ ਇੰਟਰਵਿਊ ਦੌਰਾਨ ਸ਼ਵੇਤਾ ਤਿਵਾੜੀ ਨੇ ਕਿਹਾ ਕਿ ਪਲਕ ਅਜੇ ਵੀ ਸਹੀ ਪ੍ਰੋਜੈਕਟ ਦੇ ਆਉਣ ਦੀ ਉਡੀਕ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਆਪਣੀ ਪੜ੍ਹਾਈ ਖ਼ਤਮ ਕਰਨਾ ਚਾਹੁੰਦੀ ਹੈ।
ਕੁਝ ਹਫ਼ਤੇ ਪਹਿਲਾਂ ਉਨ੍ਹਾਂ ਸੋਸ਼ਲ ਮੀਡੀਆ 'ਤੇ ਡਿਜੀਟਲ ਡੈਬਿਊ ਦਾ ਐਲਾਨ ਕੀਤਾ ਸੀ ਤੇ ਆਪਣੀ ਪਹਿਲੀ ਫਿਲਮ 'ਰੋਜ਼ੀ ਦ ਸੈਫਰਨ ਚੈਪਟਰ' ਚ ਦਿਖਾਈ ਦੇਵੇਗੀ। ਉਸ ਨੇ ਇਸ ਫਿਲਮ ਦਾ ਪਹਿਲਾ ਲੁੱਕ ਵੀ ਸਾਂਝਾ ਕੀਤਾ।
ਪਲਕ ਤਿਵਾੜੀ ਕਿਸੇ ਵੀ ਫਿਲਮ ਜਾਂ ਟੀਵੀ ਸੀਰੀਅਲ 'ਚ ਕੰਮ ਨਹੀਂ ਕਰਦੀ, ਪਰ ਉਨ੍ਹਾਂ ਦੀ ਫੈਨ ਫਾਲੋਇੰਗ ਬਹੁਤ ਜ਼ਬਰਦਸਤ ਹੈ।
ਇੱਕ ਤਸਵੀਰ ਸਾਂਝੀ ਕਰਦਿਆਂ ਪਲਕ ਤਿਵਾੜੀ ਨੇ ਲਿਖਿਆ, ਕਈ ਵਾਰ ਹਵਾ ਤੁਹਾਡਾ ਸਮਰਥਨ ਨਹੀਂ ਕਰਦੀ, ਉਦੋਂ ਤੁਹਾਨੂੰ ਹਵਾ ਦਾ ਸਾਥ ਦੇਣਾ ਪੈਂਦਾ ਹੈ।
ਪ੍ਰਸਿੱਧ ਟੀਵੀ ਅਦਾਕਾਰਾ ਸ਼ਵੇਤਾ ਤਿਵਾੜੀ ਦੀ ਬੇਟੀ ਪਲਕ ਤਿਵਾੜੀ ਇੱਕ ਵਾਰ ਫਿਰ ਆਪਣੀਆਂ ਗਲੈਮਰਸ ਤਸਵੀਰਾਂ ਕਾਰਨ ਸੁਰਖੀਆਂ 'ਚ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
- - - - - - - - - Advertisement - - - - - - - - -