ਪੜਚੋਲ ਕਰੋ
(Source: ECI/ABP News)
Nikki Tamboli: ਨਿੱਕੀ ਤੰਬੋਲੀ ਨੇ ਸਾਧਾਰਨ ਲੁੱਕ 'ਚ ਫੈਨਜ਼ ਦੇ ਦਿਲਾਂ ਨੂੰ ਕੀਤਾ ਜ਼ਖਮੀ, ਤਸਵੀਰਾਂ ਦੇਖ ਕੇ ਹੋ ਜਾਵੇਗਾ ਪਿਆਰ
Pics: ਅਭਿਨੇਤਰੀ ਨਿੱਕੀ ਤੰਬੋਲੀ ਆਪਣੇ ਗਲੈਮਰਸ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਧੜਕਾਣਾ ਚੰਗੀ ਤਰ੍ਹਾਂ ਜਾਣਦੀ ਹੈ। ਉਸ ਦੀਆਂ ਬੋਲਡ ਤਸਵੀਰਾਂ ਹੋਣ ਜਾਂ ਫਿਰ ਪਰੰਪਰਾਗਤ ਤਸਵੀਰਾਂ, ਉਹ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੰਦੀਆਂ ਹਨ।
Nikki Tamboli
1/7

ਹਾਲ ਹੀ 'ਚ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਅਦਾਕਾਰਾ ਪੀਲੇ ਰੰਗ ਦੇ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
2/7

ਅਦਾਕਾਰਾ ਨਿੱਕੀ ਤੰਬੋਲੀ ਦੇ ਸਟਾਈਲ ਦਾ ਹਰ ਕੋਈ ਦੀਵਾਨਾ ਹੈ। ਪੀਲੇ ਸੂਟ ਵਿੱਚ ਨਿੱਕੀ ਸਟਨਿੰਗ ਲੱਗ ਰਹੀ ਹੈ।
3/7

ਸਟਾਈਲਿਸ਼ ਹੇਅਰ ਸਟਾਈਲ ਅਤੇ ਉਸ ਦੇ ਮੱਥੇ 'ਤੇ ਬਿੰਦੀ ਉਸ ਦੀ ਦਿੱਖ ਨੂੰ ਹੋਰ ਸੁੰਦਰ ਬਣਾ ਰਹੀ ਹੈ। ਨਿੱਕੀ ਤੰਬੋਲੀ ਆਪਣੇ ਗਲੈਮਰਸ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਤਬਾਹੀ ਮਚਾ ਰਹੀ ਹੈ।
4/7

ਅਦਾਕਾਰਾ ਨਿੱਕੀ ਤੰਬੋਲੀ ਆਪਣੇ ਪ੍ਰਸ਼ੰਸਕਾਂ ਨਾਲ ਜੁੜਨ ਲਈ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
5/7

ਨਿੱਕੀ ਤੰਬੋਲੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਲਾਈਕਸ ਅਤੇ ਕਮੈਂਟਸ ਦੀ ਵਰਖਾ ਕਰ ਰਹੇ ਹਨ। ਇੱਕ ਵਾਰ ਫਿਰ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਤੋਂ ਅੱਖਾਂ ਹਟਾਣਾ ਮੁਸ਼ਕਿਲ ਹੋ ਗਿਆ ਹੈ।
6/7

ਅਭਿਨੇਤਰੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- 'ਬਿਊਟੀਫੁੱਲ' ਜਦਕਿ ਦੂਜੇ ਯੂਜ਼ਰ ਨੇ ਲਿਖਿਆ- 'ਸਟਨਿੰਗ'।
7/7

ਅਦਾਕਾਰਾ ਨਿੱਕੀ ਤੰਬੋਲੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵੀ ਕਾਫੀ ਪਸੰਦ ਕਰ ਰਹੇ ਹਨ। ਅਦਾਕਾਰਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ
Published at : 02 Dec 2022 01:07 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
