Nora Fatehi ਦੀਆਂ ਤਸਵੀਰਾਂ ਤੋਂ ਨਜ਼ਰਾਂ ਨਹੀਂ ਹਟਾ ਸਕੋਗੇ। ਦੇਖੋ ਬੋਲਡ ਅੰਦਾਜ਼
ਨੋਰਾ ਫਤੇਹੀ ਦੀ ਖੂਬਸੂਰਤੀ ਦੇ ਖੂਬ ਚਰਚੇ ਰਹਿੰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਇਹ ਗੱਲ ਬਾਖੂਬੀ ਬਿਆਨ ਕਰਦੀਆਂ ਹਨ।
Download ABP Live App and Watch All Latest Videos
View In Appਨੋਰਾ ਦੀਆਂ ਅਦਾਵਾਂ ਵੀ ਕਮਾਲ ਦੀਆਂ ਹੁੰਦੀਆਂ ਹਨ। ਹਰ ਵਾਰ ਇਸ ਨਵਾਂ ਰੂਪ ਤੇ ਦਿਲਕਸ਼ ਅੰਦਾਜ਼ ਫੈਨਜ਼ ਲਈ ਲੈਕੇ ਆਉਂਦੀ ਹੈ ਨੋਰਾ ਫਤੇਹੀ।
ਨੋਰਾ ਚਾਹੇ ਏਅਰਪੋਰਟ 'ਤੇ ਸਪੌਟ ਹੋਵੇ ਜਾਂ ਫਿਰ ਕਿਸੇ ਖਾਸ ਈਵੈਂਟ 'ਤੇ ਲੋਕ ਉਨ੍ਹਾਂ ਨੂੰ ਨਾ ਦੇਖਣ ਤਾਂ ਅਜਿਹਾ ਹੋ ਨਹੀਂ ਸਕਦਾ। ਉਹ ਪਹਿਲਾਂ ਤੋਂ ਹੀ ਏਨੀ ਖੂਬਸੂਰਤ ਹੈ ਪਰ ਉਨ੍ਹਾਂ ਦਾ ਅੰਦਾਜ਼ ਖੂਬਸੂਰਤੀ ਨੂੰ ਚਾਰ ਚੰਨ੍ਹ ਲਾ ਦਿੰਦਾ ਹੈ।
ਨੋਰਾ ਨੂੰ ਹਰ ਤਰ੍ਹਾਂ ਦੇ ਕੱਪੜੇ ਪਹਿਣਨਾ ਪਸੰਦ ਹੈ। ਉਹ ਗਾਊਨ ਤੋਂ ਲੈਕੇ ਸਾੜੀ ਤਕ 'ਚ ਖੂਬ ਕਹਿਰ ਢਾਉਂਦੀ ਹੈ ਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।
ਅਕਸਰ ਲੜਕੀਆਂ ਸੋਚਦੀਆਂ ਹਨ ਕਿ ਆਖਿਰ ਨੋਰਾ ਦੀ ਖੂਬਸੂਰਤੀ ਦਾ ਰਾਜ ਕੀ ਹੈ। ਕੋਈ ਏਨਾ ਸੁੰਦਰ ਕਿਵੇਂ ਹੋ ਸਕਦਾ ਹੈ।
ਸਿਰਫ ਪਰਫੈਕਟ, ਫੌਰਮਲ ਜਾਂ ਪਾਰਟੀ ਲੁੱਕ 'ਚ ਹੀ ਨਹੀਂ ਬਲਕਿ ਕੈਜ਼ੂਅਲ ਲੁੱਕ 'ਚ ਵੀ ਨੋਰਾ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ।