ਪੜਚੋਲ ਕਰੋ
Nyasa Devgan: ਨਿਆਸਾ ਦੇਵਗਨ ਨੇ ਗੋਲਡਨ ਲਹਿੰਗਾ 'ਚ ਝੂਲੇ 'ਤੇ ਬੈਠ ਕੇ ਕਰਵਾਇਆ ਐਥਨਿਕ ਫੋਟੋਸ਼ੂਟ, ਵੇਖੋ ਤਸਵੀਰਾਂ
Nyasa Devgan Pics: ਅਦਾਕਾਰਾ ਕਾਜੋਲ ਦੀ ਲਾਡਲੀ ਬੇਟੀ ਨਿਆਸਾ ਦੇਵਗਨ ਨੇ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਗੋਲਡਨ ਲਹਿੰਗਾ 'ਚ ਝੂਲੇ 'ਤੇ ਬੈਠੀ ਫੋਟੋਸ਼ੂਟ ਕਰਵਾਉਂਦੀ ਨਜ਼ਰ ਆ ਰਹੀ ਹੈ।
Nyasa Devgan
1/8

ਇਨ੍ਹਾਂ ਤਸਵੀਰਾਂ 'ਚ ਨਿਆਸਾ ਦੇਵਗਨ ਬੇਹੱਦ ਖੂਬਸੂਰਤ ਲੱਗ ਰਹੀ ਹੈ, ਤਾਂ ਆਓ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾਉਂਦੇ ਹਾਂ।
2/8

ਇਨ੍ਹਾਂ ਤਸਵੀਰਾਂ 'ਚ ਨਿਆਸਾ ਦੇਵਗਨ ਦਾ ਐਥਨਿਕ ਕਿਲਰ ਲੁੱਕ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਸ ਦੀ ਤਾਰੀਫ ਕੀਤੀ ਹੈ।
Published at : 13 Mar 2024 06:21 PM (IST)
ਹੋਰ ਵੇਖੋ





















