ਪੜਚੋਲ ਕਰੋ
(Source: ECI/ABP News)
ਪਾਕਿਸਤਾਨੀ ਅਦਾਕਾਰਾ ਨੇ ਪਹਿਨੀ ਇੰਨੀ ਛੋਟੀ ਡਰੈੱਸ, ਲੋਕ ਨੇ ਗੁੱਸੇ 'ਚ, ਕਿਹਾ- 'ਇਹ ਹੈ ਤਬਾਹੀ ਦੀ ਨਿਸ਼ਾਨੀ...'
ਇਕਰਾ ਅਜ਼ੀਜ਼
1/5
![ਇਕਰਾ ਅਜ਼ੀਜ਼ (Iqra Aziz) ਇੱਕ ਮਸ਼ਹੂਰ ਪਾਕਿਸਤਾਨੀ ਅਦਾਕਾਰਾ ਹੈ। ਇਕਰਾ ਨੂੰ ਪਾਕਿਸਤਾਨ ਵਿਚ ਹੀ ਨਹੀਂ ਸਗੋਂ ਭਾਰਤ ਵਿਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਸੀਰੀਅਲਾਂ ਦੀ ਕਾਫੀ ਚਰਚਾ ਹੁੰਦੀ ਹੈ। ਫਿਲਹਾਲ ਇਕਰਾ ਆਪਣੀਆਂ ਕੁਝ ਤਸਵੀਰਾਂ ਕਾਰਨ ਟ੍ਰੋਲ ਹੋ ਰਹੀ ਹੈ।](https://cdn.abplive.com/imagebank/default_16x9.png)
ਇਕਰਾ ਅਜ਼ੀਜ਼ (Iqra Aziz) ਇੱਕ ਮਸ਼ਹੂਰ ਪਾਕਿਸਤਾਨੀ ਅਦਾਕਾਰਾ ਹੈ। ਇਕਰਾ ਨੂੰ ਪਾਕਿਸਤਾਨ ਵਿਚ ਹੀ ਨਹੀਂ ਸਗੋਂ ਭਾਰਤ ਵਿਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਸੀਰੀਅਲਾਂ ਦੀ ਕਾਫੀ ਚਰਚਾ ਹੁੰਦੀ ਹੈ। ਫਿਲਹਾਲ ਇਕਰਾ ਆਪਣੀਆਂ ਕੁਝ ਤਸਵੀਰਾਂ ਕਾਰਨ ਟ੍ਰੋਲ ਹੋ ਰਹੀ ਹੈ।
2/5
![ਦਰਅਸਲ, ਇਕਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਕਾਰਨ ਉਹ ਟ੍ਰੋਲ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਤਸਵੀਰ 'ਚ ਇਕਰਾ ਨੇ ਇਕ ਸ਼ਾਰਟ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ ਪਰ ਲੋਕਾਂ ਨੂੰ ਇਹ ਸ਼ਾਰਟ ਡਰੈੱਸ ਕੁਝ ਪਸੰਦ ਨਹੀਂ ਆ ਰਹੀ ਜਿਸ ਕਰਕੇ ਇਕਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਹਨਾਂ ਨੂੰ ਟ੍ਰੋਲ ਕਰ ਰਹੇ ਹਨ।](https://cdn.abplive.com/imagebank/default_16x9.png)
ਦਰਅਸਲ, ਇਕਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਕਾਰਨ ਉਹ ਟ੍ਰੋਲ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਤਸਵੀਰ 'ਚ ਇਕਰਾ ਨੇ ਇਕ ਸ਼ਾਰਟ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ ਪਰ ਲੋਕਾਂ ਨੂੰ ਇਹ ਸ਼ਾਰਟ ਡਰੈੱਸ ਕੁਝ ਪਸੰਦ ਨਹੀਂ ਆ ਰਹੀ ਜਿਸ ਕਰਕੇ ਇਕਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਹਨਾਂ ਨੂੰ ਟ੍ਰੋਲ ਕਰ ਰਹੇ ਹਨ।
3/5
![ਫੈਨਜ਼ ਇਕਰਾ ਦੀ ਇਸ ਫੋਟੋ 'ਤੇ ਕਮੈਂਟ ਕਰ ਰਹੇ ਹਨ ਅਤੇ ਉਸ ਨੂੰ ਬਹੁਤ ਬੁਰਾ ਭਲਾ ਕਹਿ ਰਹੇ ਹਨ, ਕੁਝ ਅਦਾਕਾਰ ਨੂੰ ਮੁਸਲਮਾਨ ਹੋਣ ਦੇ ਨਾਤੇ ਅਜਿਹੇ ਕੱਪੜੇ ਨਾ ਪਹਿਨਣ ਦੀ ਹਦਾਇਤ ਦੇ ਰਹੇ ਹਨ, ਤਾਂ ਕੁਝ ਉਸ ਨੂੰ ਪਾਕਿਸਤਾਨੀ ਹੋ ਕੇ ਛੋਟੇ ਕੱਪੜੇ ਪਹਿਨਣ ਲਈ ਟ੍ਰੋਲ ਕਰ ਰਹੇ ਹਨ।](https://cdn.abplive.com/imagebank/default_16x9.png)
ਫੈਨਜ਼ ਇਕਰਾ ਦੀ ਇਸ ਫੋਟੋ 'ਤੇ ਕਮੈਂਟ ਕਰ ਰਹੇ ਹਨ ਅਤੇ ਉਸ ਨੂੰ ਬਹੁਤ ਬੁਰਾ ਭਲਾ ਕਹਿ ਰਹੇ ਹਨ, ਕੁਝ ਅਦਾਕਾਰ ਨੂੰ ਮੁਸਲਮਾਨ ਹੋਣ ਦੇ ਨਾਤੇ ਅਜਿਹੇ ਕੱਪੜੇ ਨਾ ਪਹਿਨਣ ਦੀ ਹਦਾਇਤ ਦੇ ਰਹੇ ਹਨ, ਤਾਂ ਕੁਝ ਉਸ ਨੂੰ ਪਾਕਿਸਤਾਨੀ ਹੋ ਕੇ ਛੋਟੇ ਕੱਪੜੇ ਪਹਿਨਣ ਲਈ ਟ੍ਰੋਲ ਕਰ ਰਹੇ ਹਨ।
4/5
![ਵੈਸੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਕਰਾ ਨੇ ਸ਼ਾਰਟ ਡਰੈੱਸ ਜਾਂ ਵੈਸਟਰਨ ਡਰੈੱਸ ਪਹਿਨੀ ਹੋਵੇ। ਇਕਰਾ ਅਕਰਾ ਵੈਸਟਰਨ ਡਰੈੱਸ 'ਚ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਵੈਸੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਕਰਾ ਨੇ ਸ਼ਾਰਟ ਡਰੈੱਸ ਜਾਂ ਵੈਸਟਰਨ ਡਰੈੱਸ ਪਹਿਨੀ ਹੋਵੇ। ਇਕਰਾ ਅਕਰਾ ਵੈਸਟਰਨ ਡਰੈੱਸ 'ਚ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
5/5
![ਇਕਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।](https://cdn.abplive.com/imagebank/default_16x9.png)
ਇਕਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਖੂਬਸੂਰਤ ਤਸਵੀਰਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।
Published at : 17 Jun 2022 05:53 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)