ਪੜਚੋਲ ਕਰੋ
ਸੁਫ਼ਨਿਆਂ ਦੇ ਮਹਿਲ ਜਿਹਾ ਪਰਿਨਿਤੀ ਚੋਪੜਾ ਦਾ Sea ਫੇਸਿੰਗ ਅਪਾਰਟਮੈਂਟ, ਦੇਖੋ ਖੂਬਸੂਰਤ ਤਸਵੀਰਾਂ
pariniti_chopra_1
1/12

ਬਾਲੀਵੁੱਡ ਅਦਾਕਾਰਾ ਪਰਿਨਿਤੀ ਚੋਪੜਾ ਦਾ ਕਰੀਅਰ ਕਾਫੀ ਦਿਲਚਸਪ ਰਿਹਾ ਹੈ।। ਪਰਿਨਿਤੀ ਨੇ ਲੇਡੀਸ ਵਰਸਸ ਰਿਕੀ ਬਹਿਲ, ਇਸ਼ਕਜ਼ਾਦੇ, ਹੰਸੀ ਤੋ ਫਸੀ, ਮੇਰੀ ਪਿਆਰੀ ਬਿੰਦੂ ਜਿਹੀਆਂ ਕਈ ਫ਼ਿਲਮਾਂ ਕੀਤੀਆਂ ਹਨ। ਜਿੰਨ੍ਹਾਂ 'ਚ ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਬਿਹਤਰੀਨ ਅਦਾਕਾਰ ਦੇ ਤੌਰ 'ਤੇ ਪਰਿਨਿਤੀ ਦੀਆਂ ਤਾਰੀਫਾਂ ਹੁੰਦੀਆਂ ਹਨ ਤੇ ਉੱਥੇ ਘਰ ਦੀ ਵੀ ਖੂਬ ਤਾਰੀਫ ਹੁੰਦੀ ਹੈ। ਆਓ ਇਕ ਨਜ਼ਰ ਪਾਉਂਦੇ ਹਾਂ ਪਰਿਨਿਤੀ ਦੇ ਸੁਫਨਿਆਂ ਦੇ ਮਹਿਲ ਯਾਨੀ ਘਰ ਦੀਆਂ ਤਸਵੀਰਾਂ।
2/12

ਮੁੰਬਈ ਦੇ ਬਾਂਦਰਾ 'ਚ ਪਰਿਨਿਤੀ ਦਾ ਸੀ-ਫੇਸਿੰਗ ਘਰ ਹੈ। ਉਨ੍ਹਾਂ ਦਾ ਇਹ ਸ਼ਾਨਦਾਰ ਅਪਾਰਟਮੈਂਟ 3400 ਵਰਗ ਫੁੱਟ 'ਚ ਫੈਲਿਆ ਹੋਇਆ ਹੈ ਤੇ ਇਸ ਨੂੰ ਰਿਚਾ ਬਹਿਲ ਨੇ ਡਿਜ਼ਾਇਨ ਕੀਤਾ ਹੈ।
Published at :
ਹੋਰ ਵੇਖੋ





















