ਪੜਚੋਲ ਕਰੋ
parineeti Chopra: ਪਰਿਣੀਤੀ ਚੋਪੜਾ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ, ਕੁੱਝ ਹੀ ਮਿੰਟਾਂ 'ਚ ਮਿਲੇ ਮਿਲੀਅਨ ਲਾਈਕਸ
Parineeti-Raghav Wedding : ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅਧਿਕਾਰਤ ਤੌਰ 'ਤੇ ਵਿਆਹੁਤਾ ਜੋੜਾ ਬਣ ਗਏ ਹਨ। ਹੁਣ ਇਸ ਜੋੜੇ ਦੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਪਰਿਣੀਤੀ ਚੋਪੜਾ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ, ਕੁੱਝ ਹੀ ਮਿੰਟਾਂ 'ਚ ਮਿਲੇ ਮਿਲੀਅਨ ਲਾਈਕਸ
1/8

ਆਖਰਕਾਰ ਇੰਤਜ਼ਾਰ ਖਤਮ ਹੋ ਗਿਆ ਹੈ। ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ ਅਤੇ ਹੁਣ ਪਰਿਣੀਤੀ ਤੇ ਰਾਘਵ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕਰ ਦਿੱਤੀਆਂ ਹਨ।
2/8

ਯਕੀਨਨ ਇਹ ਤਾਂ ਕਹਿਣਾ ਬਣਦਾ ਹੈ ਕਿ ਇਹ ਵੀਕੈਂਡ ਪਰੀ-ਰਾਘਵ ਦੀ ਬਿੱਗ ਪੰਜਾਬੀ ਵੈਡਿੰਗ ਆਫ ਦ ਈਅਰ ਦੇ ਨਾਮ ਰਿਹਾ।
Published at : 25 Sep 2023 11:11 AM (IST)
ਹੋਰ ਵੇਖੋ





















