ਪੜਚੋਲ ਕਰੋ
Rakulpreet Singh pics : ਰੈੱਡ ਵੇਲਵੇਟ ਡਰੈੱਸ 'ਚ ਰਕੁਲਪ੍ਰੀਤ ਸਿੰਘ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਲੱਗ ਰਹੀ ਬਲਾ ਦੀ ਖੂਬਸੂਰਤ
Rakulpreet singh Photos
1/5

ਫਿਲਮਕਾਰ ਕਰਨ ਜੌਹਰ ਦੇ ਜਨਮਦਿਨ ਦੀ ਪਾਰਟੀ 'ਚ ਅਭਿਨੇਤਰੀਆਂ ਨੇ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰੇ। ਅਜਿਹੇ 'ਚ ਅਦਾਕਾਰਾ ਰਕੁਲਪ੍ਰੀਤ ਸਿੰਘ ਪਿੱਛੇ ਕਿਵੇਂ ਰਹਿ ਸਕਦੀ ਹੈ?
2/5

ਰਕੁਲਪ੍ਰੀਤ ਸਿੰਘ ਨੇ ਕਰਨ ਜੌਹਰ ਦੇ ਜਨਮਦਿਨ ਪਾਰਟੀ ਤੋਂ ਆਪਣੇ ਲੁੱਕ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
Published at : 27 May 2022 03:37 PM (IST)
ਹੋਰ ਵੇਖੋ





















