Photos: ਮਲਾਇਕਾ ਦੀ ਫਿੱਟਨੈੱਸ ਤੋਂ ਜ਼ਿਆਦਾ ਜਿਮ ਲੁੱਕ ਦੀ ਚਰਚਾ, ਦਿਖਾਉਂਦੀ ਨਿੱਤ ਨਵੇਂ ਸਟਾਈਲ
ਹਰ ਕੋਈ ਜਾਣਦਾ ਹੈ ਕਿ ਮਲਾਇਕਾ ਅਰੋੜਾ ਆਪਣੀ ਫਿੱਟਨੈੱਸ ਨੂੰ ਲੈ ਕੇ ਕਿੰਨੀ ਦੀਵਾਨੀ ਹੈ। ਹਰ ਸਵੇਰ ਕੋਈ ਹੋਰ ਕੰਮ ਹੋਵੇ ਜਾਂ ਨਾ ਹੋਵੇ, ਪਰ ਐਕਸਰਸਾਈਜ਼ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ।
Download ABP Live App and Watch All Latest Videos
View In App47 ਸਾਲਾ ਮਲਾਇਕਾ ਨੂੰ ਵੇਖ ਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਅਗਲੇ 3 ਸਾਲਾਂ 'ਚ 50 ਸਾਲਾਂ ਦੀ ਹੋਣ ਜਾ ਰਹੀ ਹੈ ਤੇ ਇਸ ਦਾ ਸਿਹਰਾ ਉਸ ਦੀ ਫਿੱਟਨੈੱਸ ਦੇ ਜਨੂੰਨ ਨੂੰ ਵੀ ਜਾਂਦਾ ਹੈ।
ਪਰ ਮਲਾਇਕਾ ਦੀ ਫਿੱਟਨੈੱਸ ਤੋਂ ਇਲਾਵਾ ਜੇ ਹੋਰ ਕਿਸੇ ਵੀ ਚੀਜ਼ ਨੂੰ ਲੈ ਕੇ ਚਰਚਾ ਹੁੰਦੀ ਹੈ, ਤਾਂ ਉਹ ਮਲਾਇਕਾ ਦਾ ਜਿਮ ਲੁੱਕ ਹੈ। ਮਲਾਇਕਾ ਹਰ ਰੋਜ਼ ਜਿਮ ਜਾਂਦੀ ਹੈ ਪਰ ਹਰ ਵਾਰ ਉਹ ਇਕ ਨਵੇਂ ਅੰਦਾਜ਼ 'ਚ ਨਜ਼ਰ ਆਉਂਦੀ ਹੈ।
ਕਈ ਵਾਰ ਫੁੱਲ ਸਲੀਵਜ਼ ਤੇ ਕਈ ਵਾਰ ਸਕਿੰਨੀ ਜਿਮ ਵੀਅਰਜ਼ 'ਚ ਟੌਨਡ ਫਿਗਰ ਦਿਖਾਉਣ ਦਾ ਮੌਕਾ ਮਲਾਇਕਾ ਨਹੀਂ ਛੱਡਦੀ।
ਮਲਾਇਕਾ ਦਾ ਹਰ ਜਿਮ ਲੁੱਕ ਕਮਾਲ ਦਾ ਹੁੰਦਾ ਹੈ। ਤੇ ਉਹ ਉਨ੍ਹਾਂ ਨੂੰ ਕੈਰੀ ਵੀ ਬਹੁਤ ਖੂਬਸੂਰਤੀ ਨਾਲ ਕਰਦੀ ਹੈ।
ਮਲਾਇਕਾ ਅਰੋੜਾ
ਮਲਾਇਕਾ ਅਰੋੜਾ
ਮਲਾਇਕਾ ਅਰੋੜਾ
ਮਲਾਇਕਾ ਅਰੋੜਾ