Photos: ਇੱਥੇ ਦੇਖੋ Ranveer Singh ਦਾ ਆਲ ਲੈਵੇਂਡਰ ਲੁੱਕ, ਫਲੋਰਲ ਸ਼ਰਟ ਪਹਿਨ ਕੇ ਅਦਾਕਾਰ ਨੇ ਬਟੌਰੀਆਂ ਸੁਰਖੀਆਂ
ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਅਕਸਰ ਆਪਣੇ ਫੈਸ਼ਨ ਸਟੇਟਮੈਂਟ ਕਾਰਨ ਸੋਸ਼ਲ ਮੀਡੀਆ ਗਲਿਆਰਿਆਂ 'ਚ ਛਾਏ ਰਹਿੰਦੇ ਹਨ।
Download ABP Live App and Watch All Latest Videos
View In Appਜਦੋਂ ਵੀ ਦੀਪਿਕਾ ਪਾਦੁਕੋਣ ਦੇ ਪਤੀਦੇਵ ਕੈਮਰੇ 'ਚ ਕੈਦ ਹੁੰਦੇ ਹਨ ਤਾਂ ਉਸ ਦਾ ਅਤਰੰਗੀ ਅੰਦਾਜ਼ ਪੂਰੇ ਇਕੱਠ ਦੀ ਲਾਈਮਲਾਈਟ ਖੋਹ ਲੈਂਦਾ ਹੈ।
ਹਾਲ ਹੀ 'ਚ ਰਣਵੀਰ ਸਿੰਘ ਨੇ ਆਲ ਲੈਵੇਂਡਰ ਲੁੱਕ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਭਿਨੇਤਾ ਨੇ ਪੂਰੀ ਊਰਜਾ ਨਾਲ ਇਸ ਫੋਟੋਸ਼ੂਟ 'ਚ ਧਮਾਲ ਪਾ ਦਿੱਤਾ ਹੈ।
ਅਦਾਕਾਰ ਦਾ ਕੂਲ ਅੰਦਾਜ਼ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਹੀ ਕਾਰਨ ਹੈ ਕਿ ਰਣਵੀਰ ਦਾ ਚਾਰਮ ਬਾਲੀਵੁੱਡ ਦੇ ਬਾਕੀ ਕਲਾਕਾਰਾਂ ਤੋਂ ਬਿਲਕੁਲ ਵੱਖਰਾ ਨਜ਼ਰ ਆ ਰਿਹਾ ਹੈ।
ਇਨ੍ਹਾਂ ਤਸਵੀਰਾਂ 'ਚ ਰਣਵੀਰ ਸਿੰਘ ਮੋਤੀਆਂ ਦੇ ਹਾਰ ਦੇ ਨਾਲ ਸਫੇਦ ਕੈਪ ਪਹਿਨੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਸ ਨੇ ਲੈਵੇਂਡਰ ਗੋਗਲਜ਼ ਵੀ ਲਗਾਏ ਹਨ।
ਰਣਵੀਰ ਦੀ ਤਸਵੀਰ ਐਨਰਜੇਟਿਕ ਹੈ ਅਤੇ ਨਾਲ ਹੀ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਧਮਾਲ ਮਚਾ ਰਹੇ ਹਨ।
ਰਣਵੀਰ ਸਿੰਘ ਦੀਆਂ ਇਨ੍ਹਾਂ ਤਸਵੀਰਾਂ 'ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਅਰਜੁਨ ਕਪੂਰ ਨੇ ਵੀ ਲਿਖਿਆ ਹੈ ਕਿ ਪਰਪਲ ਪੈਚ....