In Pics: ਲੌਕਡਾਊਨ ‘ਚ ਵਰੁਣ ਧਵਨ ਨੇ ਬੇਹਦ ਖ਼ਾਸ ਅੰਦਾਜ਼ ‘ਚ ਮਨਾਇਆ ਗਰਲਫਰੈਂਡ ਨਤਾਸ਼ਾ ਦਾ ਬਰਥਡੇ, ਸਾਲਾਂ ਤੋਂ ਕਰ ਰਹੇ ਹਨ ਡੇਟ
ਏਬੀਪੀ ਸਾਂਝਾ
Updated at:
09 May 2020 02:07 PM (IST)
1
Download ABP Live App and Watch All Latest Videos
View In App2
ਵਰੁਣ ਅਤੇ ਨਤਾਸ਼ਾ ਕੁਝ ਸਮੇਂ ਤੋਂ ਰਿਸ਼ਤੇ 'ਚ ਰਹੇ ਹਨ ਅਤੇ ਕੁਝ ਸਮਾਂ ਪਹਿਲਾਂ ਇਹ ਅਫਵਾਹ ਸੀ ਕਿ ਉਹ ਆਉਣ ਵਾਲੇ ਮਹੀਨਿਆਂ ‘ਚ ਵਿਆਹ ਕਰਾਉਣ ਦੀ ਯੋਜਨਾ ਬਣਾ ਰਹੇ ਹਨ।
3
ਅਦਾਕਾਰ ਵਰੁਣ ਧਵਨ ਅਤੇ ਫੈਸ਼ਨ ਡਿਜ਼ਾਈਨਰ ਨਤਾਸ਼ਾ ਦਲਾਲ ਬਚਪਨ ਦੇ ਦੋਸਤ ਹਨ। ਦੋਵੇਂ ਸਕੂਲ ਵਿੱਚ ਇਕੱਠੇ ਪੜ੍ਹਦੇ ਸਨ।
4
ਇਸ ਦੇ ਨਾਲ ਅਦਾਕਾਰ ਨੇ ਆਪਣੀ ਅਤੇ ਨਤਾਸ਼ਾ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਦੇ ਪਿੱਛੇ ਸਮੁੰਦਰ ਦਿਖਾਈ ਦੇ ਰਿਹਾ ਹੈ।
5
ਜਨਮਦਿਨ ਦੀ ਕਾਮਨਾ ਕਰਦਿਆਂ ਵਰੁਣ ਨੇ ਲਿਖਿਆ, ਹੈਪੀ ਬਰਥਡੇ ਨਤਾਸ਼ਾ, ਮੈਂ ਤੁਹਾਨੂੰ ਯੂਐਫਸੀ ਦੀ ਥਾਂ ਚੁਣਿਆ ਹੈ।
6
ਬਾਲੀਵੁੱਡ ਅਭਿਨੇਤਾ ਵਰੁਣ ਧਵਨ ਦੀ ਪ੍ਰੇਮਿਕਾ ਨਤਾਸ਼ਾ ਦਾ 8 ਮਈ ਨੂੰ ਜਨਮਦਿਨ ਸੀ। ਅਜਿਹੇ ‘ਚ ਵਰੁਣ ਨੇ ਆਪਣੇ ਖਾਸ ਦਿਨ ਨੂੰ ਹੋਰ ਖਾਸ ਬਣਾਉਣ ਲਈ ਇੰਸਟਾਗ੍ਰਾਮ ‘ਤੇ ਉਸ ਲਈ ਇੱਕ ਪਿਆਰਾ ਸੰਦੇਸ਼ ਸਾਂਝਾ ਕੀਤਾ।
- - - - - - - - - Advertisement - - - - - - - - -