ਪੜਚੋਲ ਕਰੋ
Amrit Maan: ਅੰਮ੍ਰਿਤ ਮਾਨ ਨੇ ਜਨਮਦਿਨ ਮੌਕੇ ਮਾਂ ਨੂੰ ਕੀਤਾ ਯਾਦ, ਭਾਵੁਕ ਹੋ ਬੋਲੇ- 'ਇਹ ਦਿਨ ਤੁਹਾਡੇ ਬਿਨਾਂ ਅਧੂਰਾ...'
Amrit Maan Celebrated His Birthday: ਪੰਜਾਬੀ ਗਾਇਕ ਅੰਮ੍ਰਿਤ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ।
Amrit Maan Celebrated His Birthday
1/7

ਦੱਸ ਦੇਈਏ ਕਿ ਹਾਲ ਹੀ ਵਿੱਚ 10 ਜੂਨ ਨੂੰ ਕਲਾਕਾਰ ਨੇ ਆਪਣਾ 31ਵਾਂ ਜਨਮਦਿਨ ਸੈਲਿਬ੍ਰੇਟ ਕੀਤਾ। ਇਸ ਖਾਸ ਮੌਕੇ ਉੱਪਰ ਕਲਾਕਾਰ ਵੱਲੋਂ ਆਪਣੀ ਮਾਂ ਨੂੰ ਯਾਦ ਕਰ ਇੱਕ ਤਸਵੀਰ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸਾਂਝੀ ਕੀਤੀ ਗਈ ਹੈ।
2/7

ਦਰਅਸਲ, ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾ ਦੀ ਸਟੋਰੀ ਵਿੱਚ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮਿਸਿੰਗ ਯੂ ਮਾਂ... ਇਹ ਜਨਮਦਿਨ ਤੁਹਾਡੇ ਬਿਨਾਂ ਅਧੂਰਾ... ਮੈਨੂੰ ਆਸ ਹੈ ਕਿ ਤੁਸੀ ਉਪਰੋਂ ਦੇਖ ਰਹੇ ਹੋਵੋ...
Published at : 11 Jun 2023 03:00 PM (IST)
ਹੋਰ ਵੇਖੋ





















