ਪੜਚੋਲ ਕਰੋ
(Source: ECI/ABP News)
Diljit Dosanjh: ਦਿਲਜੀਤ ਦੋਸਾਂਝ-ਹਨੀ ਸਿੰਘ ਦਾ ਕਰੀਬੀ ਦੋਸਤ ਹੋਇਆ ਬ੍ਰੇਨ ਹੈਮਰੇਜ ਦਾ ਸ਼ਿਕਾਰ, ਪੰਜਾਬੀ ਸਿਨੇਮਾ ਦੀ ਹੈ ਜਾਨ
Punjabi Film director Pramod Sharma Rana: ਪੰਜਾਬੀ ਫਿਲਮ ਨਿਰਦੇਸ਼ਕ ਪ੍ਰਮੋਦ ਸ਼ਰਮਾ ਰਾਣਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਪ੍ਰਮੋਦ ਨੂੰ ਆਪਣੇ ਸ਼ੁਰੂਆਤੀ ਕਰੀਅਰ ਤੋਂ ਲੈ ਕੇ ਹੁਣ ਤੱਕ ਕਾਫੀ ਸਫਲਤਾ ਪ੍ਰਾਪਤ ਹੋਈ ਹੈ।
![Punjabi Film director Pramod Sharma Rana: ਪੰਜਾਬੀ ਫਿਲਮ ਨਿਰਦੇਸ਼ਕ ਪ੍ਰਮੋਦ ਸ਼ਰਮਾ ਰਾਣਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਪ੍ਰਮੋਦ ਨੂੰ ਆਪਣੇ ਸ਼ੁਰੂਆਤੀ ਕਰੀਅਰ ਤੋਂ ਲੈ ਕੇ ਹੁਣ ਤੱਕ ਕਾਫੀ ਸਫਲਤਾ ਪ੍ਰਾਪਤ ਹੋਈ ਹੈ।](https://feeds.abplive.com/onecms/images/uploaded-images/2023/06/08/98df6f12122359068396d76f66ff8b5e1686185089514709_original.jpg?impolicy=abp_cdn&imwidth=720)
Punjabi Film director Pramod Sharma Rana
1/7
![ਪੰਜਾਬੀਆਂ ਦੇ ਮਾਣ ਗੁਰਦਾਸ ਮਾਨ, ਰਾਣਾ ਰਣਬੀਰ, ਦਿਲਜੀਤ ਦੋਸਾਂਝ, ਰੌਸ਼ਨ ਪ੍ਰਿੰਸ, ਕੰਠ ਕਲੇਰ, ਅਫਸਾਨਾ ਖਾਨ ਅਤੇ ਮਾਸਟਰ ਸਲੀਮ ਸਣੇ ਪ੍ਰਮੋਦ ਸ਼ਰਮਾ ਕਾਫੀ ਕਲਾਕਾਰਾਂ ਨਾਲ ਨਜ਼ਰ ਆ ਚੁੱਕੇ ਹਨ।](https://feeds.abplive.com/onecms/images/uploaded-images/2023/06/08/e13388ab491d72d303988ce08bae8ab816048.jpg?impolicy=abp_cdn&imwidth=720)
ਪੰਜਾਬੀਆਂ ਦੇ ਮਾਣ ਗੁਰਦਾਸ ਮਾਨ, ਰਾਣਾ ਰਣਬੀਰ, ਦਿਲਜੀਤ ਦੋਸਾਂਝ, ਰੌਸ਼ਨ ਪ੍ਰਿੰਸ, ਕੰਠ ਕਲੇਰ, ਅਫਸਾਨਾ ਖਾਨ ਅਤੇ ਮਾਸਟਰ ਸਲੀਮ ਸਣੇ ਪ੍ਰਮੋਦ ਸ਼ਰਮਾ ਕਾਫੀ ਕਲਾਕਾਰਾਂ ਨਾਲ ਨਜ਼ਰ ਆ ਚੁੱਕੇ ਹਨ।
2/7
![ਪਰ ਇਸ ਵਿਚਕਾਰ ਉਨ੍ਹਾਂ ਨਾਲ ਜੁੜੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕਲਾਕਾਰ ਬ੍ਰੇਨ ਹੈਮਰੇਜ ਦਾ ਸ਼ਿਕਾਰ ਹੋ ਗਿਆ ਹੈ। ਜਿਸਦੀ ਸੂਚਨਾ ਮਿਲਣ ਤੋਂ ਬਾਅਦ ਫਿਲਮ ਇੰਡਸਟਰੀ ਦੇ ਸਿਤਾਰੇ ਪ੍ਰਮੋਦ ਸ਼ਰਮਾ ਦੀ ਸਿਹਤਯਾਬੀ ਦੀ ਦੁਆ ਕਰ ਰਹੇ ਹਨ।](https://feeds.abplive.com/onecms/images/uploaded-images/2023/06/08/d7b2a10949a07d551032ae08fd4ea56fdfc05.jpg?impolicy=abp_cdn&imwidth=720)
ਪਰ ਇਸ ਵਿਚਕਾਰ ਉਨ੍ਹਾਂ ਨਾਲ ਜੁੜੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕਲਾਕਾਰ ਬ੍ਰੇਨ ਹੈਮਰੇਜ ਦਾ ਸ਼ਿਕਾਰ ਹੋ ਗਿਆ ਹੈ। ਜਿਸਦੀ ਸੂਚਨਾ ਮਿਲਣ ਤੋਂ ਬਾਅਦ ਫਿਲਮ ਇੰਡਸਟਰੀ ਦੇ ਸਿਤਾਰੇ ਪ੍ਰਮੋਦ ਸ਼ਰਮਾ ਦੀ ਸਿਹਤਯਾਬੀ ਦੀ ਦੁਆ ਕਰ ਰਹੇ ਹਨ।
3/7
![ਜਾਣਕਾਰੀ ਲਈ ਦੱਸ ਦੇਈਏ ਕਿ ਪ੍ਰਮੋਦ ਸ਼ਰਮਾ ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਦਾ ਜੁੜੇ ਰਹਿੰਦੇ ਹਨ।](https://feeds.abplive.com/onecms/images/uploaded-images/2023/06/08/c00f5a3b9013cfb1ee694dc5be017b99bf504.jpg?impolicy=abp_cdn&imwidth=720)
ਜਾਣਕਾਰੀ ਲਈ ਦੱਸ ਦੇਈਏ ਕਿ ਪ੍ਰਮੋਦ ਸ਼ਰਮਾ ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਦਾ ਜੁੜੇ ਰਹਿੰਦੇ ਹਨ।
4/7
![ਇਸ ਤੋਂ ਇਲਾਵਾ ਜੇਕਰ ਉਨ੍ਹਾਂ ਦੇ ਇੰਸਟਾਗ੍ਰਾਮ ਉੱਪਰ ਨਜ਼ਰ ਮਾਰੀ ਜਾਵੇ ਤਾਂ ਹਾਲੇ ਤੱਕ ਕਲਾਕਾਰ ਕਈ ਵੱਡੇ ਸਿਤਾਰਿਆਂ ਨਾਲ ਕੰਮ ਕਰ ਚੁੱਕਿਆ ਹੈ।](https://feeds.abplive.com/onecms/images/uploaded-images/2023/06/08/8fd8d88169d0256ad9dad7147bb857eebdfba.jpg?impolicy=abp_cdn&imwidth=720)
ਇਸ ਤੋਂ ਇਲਾਵਾ ਜੇਕਰ ਉਨ੍ਹਾਂ ਦੇ ਇੰਸਟਾਗ੍ਰਾਮ ਉੱਪਰ ਨਜ਼ਰ ਮਾਰੀ ਜਾਵੇ ਤਾਂ ਹਾਲੇ ਤੱਕ ਕਲਾਕਾਰ ਕਈ ਵੱਡੇ ਸਿਤਾਰਿਆਂ ਨਾਲ ਕੰਮ ਕਰ ਚੁੱਕਿਆ ਹੈ।
5/7
![ਇੰਨ੍ਹਾਂ ਤਸਵੀਰਾਂ ਨੂੰ ਦੇਖ ਤੁਸੀ ਕਹਿ ਸਕਦੇ ਹੋ ਕਿ ਦਿਲਜੀਤ ਅਤੇ ਰੈਪਰ ਹਨੀ ਸਿੰਘ ਦੇ ਪ੍ਰਮੋਦ ਸ਼ਰਮਾ ਸ਼ੁਰੂਆਤੀ ਦਿਨਾਂ ਵਿੱਚ ਬੇਹੱਦ ਨਜ਼ਦੀਕ ਸੀ।](https://feeds.abplive.com/onecms/images/uploaded-images/2023/06/08/58aacc0c58e827feee0cf6f56242ce6e568c4.jpg?impolicy=abp_cdn&imwidth=720)
ਇੰਨ੍ਹਾਂ ਤਸਵੀਰਾਂ ਨੂੰ ਦੇਖ ਤੁਸੀ ਕਹਿ ਸਕਦੇ ਹੋ ਕਿ ਦਿਲਜੀਤ ਅਤੇ ਰੈਪਰ ਹਨੀ ਸਿੰਘ ਦੇ ਪ੍ਰਮੋਦ ਸ਼ਰਮਾ ਸ਼ੁਰੂਆਤੀ ਦਿਨਾਂ ਵਿੱਚ ਬੇਹੱਦ ਨਜ਼ਦੀਕ ਸੀ।
6/7
![ਪ੍ਰਮੋਦ ਸ਼ਰਮਾ ਰਾਣਾ ਦੀ ਤਸਵੀਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਰੈਪਰ ਹਨੀ ਸਿੰਘ ਨਾਲ ਵੀ ਸਾਹਮਣੇ ਆਈ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।](https://feeds.abplive.com/onecms/images/uploaded-images/2023/06/08/8012826f5475e5dfdddd11cd5391ab84bafda.jpg?impolicy=abp_cdn&imwidth=720)
ਪ੍ਰਮੋਦ ਸ਼ਰਮਾ ਰਾਣਾ ਦੀ ਤਸਵੀਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਰੈਪਰ ਹਨੀ ਸਿੰਘ ਨਾਲ ਵੀ ਸਾਹਮਣੇ ਆਈ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
7/7
![ਦੱਸ ਦੇਈਏ ਕਿ ਪ੍ਰਮੋਦ ਸ਼ਰਮਾ ਦੇ ਬ੍ਰੇਨ ਹੇਮਰੇਜ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਫਿਲਮੀ ਸਿਤਾਰੇ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕਰ ਰਹੇ ਹਨ। ਉਨ੍ਹਾਂ ਨੂੰ ਟੋਰਾਂਟੋ ਵਿੱਟ 48 ਘੰਟਿਆਂ ਦੀ ਡਾਕਟਰੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ।](https://feeds.abplive.com/onecms/images/uploaded-images/2023/06/08/0102a28ea03c8c25614af2f8ac53d6016f6ca.jpg?impolicy=abp_cdn&imwidth=720)
ਦੱਸ ਦੇਈਏ ਕਿ ਪ੍ਰਮੋਦ ਸ਼ਰਮਾ ਦੇ ਬ੍ਰੇਨ ਹੇਮਰੇਜ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਫਿਲਮੀ ਸਿਤਾਰੇ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕਰ ਰਹੇ ਹਨ। ਉਨ੍ਹਾਂ ਨੂੰ ਟੋਰਾਂਟੋ ਵਿੱਟ 48 ਘੰਟਿਆਂ ਦੀ ਡਾਕਟਰੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ।
Published at : 08 Jun 2023 06:26 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)