ਪੜਚੋਲ ਕਰੋ

Kulwinder Billa: ਕੁਲਵਿੰਦਰ ਬਿੱਲਾ ਭਗਤੀ 'ਚ ਡੁੱਬਿਆ ਆਇਆ ਨਜ਼ਰ, ਵਾਇਰਲ ਹੋ ਰਹੀਆਂ ਸ਼ਰਧਾ ਭਰੀਆਂ ਤਸਵੀਰਾਂ

Kulwinder Billa At Gurdwara Fatehgarh Sahib: ਗੁਰੁ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਦਿਨਾਂ ਵਿਚਾਲੇ ਕਈ ਪੰਜਾਬੀ ਗਾਇਕ ਆਪਣੇ ਨਵੇਂ ਭਗਤੀ ਭਰੇ ਗੀਤਾਂ ਦੇ ਨਾਲ-ਨਾਲ ਗੂਰੁ ਘਰ ਪਹੁੰਚ ਹਾਜ਼ਰੀ ਲਗਵਾ ਰਹੇ ਹਨ।

Kulwinder Billa At Gurdwara Fatehgarh Sahib

1/6
ਇਸ ਮੌਕੇ ‘ਤੇ ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਸਿਤਾਰੇ ਵੀ ਗੁਰੁ ਘਰਾਂ ‘ਚ ਨਤਮਸਤਕ ਹੋ ਕੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰ ਰਹੇ ਹਨ।

2/6
ਇਸ ਵਿਚਾਲੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ (Kulwinder Billa) ਤੇ ਮਸ਼ਹੂਰ ਗੀਤਕਾਰ ਬੰਟੀ ਬੈਂਸ ਵੱਲੋਂ ਵੀ ਗੂਰੁ ਘਰ ਪਹੁੰਚ ਹਾਜ਼ਰੀ ਲਗਵਾਈ ਗਈ।

3/6
ਦਰਅਸਲ, ਇਨ੍ਹਾਂ ਪੰਜਾਬੀ ਸਿਤਾਰਿਆਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ 🙏, “ਮੇਰੇ ਨਾਲ ਨਾਲ ਰਹਿੰਦਾ ਏ ਪੰਜਾਬ”...

4/6
ਦੱਸ ਦੇਈਏ ਕਿ ਇਹ ਦੋਵੇਂ ਕਲਾਕਾਰ ਸ੍ਰੀ ਫਤਿਹਗੜ੍ਹ ਦੀ ਧਰਤੀ ‘ਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਦੇ ਲਈ ਪੁੱਜੇ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਚ ਸਾਂਝੀਆਂ ਕੀਤੀਆਂ।

5/6
ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵਾਂ ਨੇ ਜਿੱਥੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ। ਇਸ ਦੌਰਾਨ ਦੋਵੇਂ ਕਲਾਕਾਰ ਲੰਗਰ ਦਾ ਵੀ ਅਨੰਦ ਮਾਣਦੇ ਵਿਖਾਈ ਦਿੱਤੇ।

6/6
ਵਰਕਫਰੰਟ ਦੀ ਗੱਲ ਕਰਿਏ ਤਾਂ ਕੁਲਵਿੰਦਰ ਬਿੱਲਾ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਜਿਸ ‘ਚ ਟਾਈਮ ਟੇਬਲ, ਹੱਸਦੇ ਈ ਰਹਿੰਦੇ ਹਾਂ, ਮੇਰੇ ਨਾਲ ਰਹਿੰਦਾ ਏ ਪੰਜਾਬ, ਟਿੱਚ ਬਟਨ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ। ਇਸ ਤੋਂ ਇਲਾਵਾ ਗੀਤਕਾਰ ਬੰਟੀ ਬੈਂਸ ਵੱਲੋਂ ਕਈ ਸਿਤਾਰਿਆਂ ਨੂੰ ਲਈ ਸ਼ਾਨਦਾਰ ਗੀਤ ਲਿਖੇ ਗਏ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ।

ਹੋਰ ਜਾਣੋ ਪਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Sangrur News: ਆਪ ਦੀ 'ਸਿਆਸੀ ਰਾਜਧਾਨੀ' ਪਾਣੀ 'ਚ ਡੁੱਬੀ ! ਸਰਕਾਰੀ ਦਫ਼ਤਰ 'ਚ ਵੜਿਆ ਪਾਣੀ ਤਾਂ ਮੁਲਾਜ਼ਮ ਹੋਏ ਗ਼ਾਇਬ

Big Revolt: ਦੋਫਾੜ ਹੋਣ ਦੀ ਕਗਾਰ 'ਤੇ ਪੁੱਜੀ ਸ਼੍ਰੋਮਣੀ ਅਕਾਲੀ ਦਲ, ਬਗ਼ਾਵਤ ਚੋਂ ਨਿਕਲੇਗਾ ਨਵਾਂ ਪ੍ਰਧਾਨ ?

Punjab News: ਮਹਿੰਗੀਆਂ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਲੈ ਕੇ ਭਿੜਨ ਲੱਗੇ ਕਿਸਾਨ, ਪਟਿਆਲਾ ਮਗਰੋਂ ਹੁਸ਼ਿਆਪੁਰ 'ਚ ਚੱਲੀਆਂ ਤਾੜ-ਤਾੜ ਗੋਲੀਆਂ
ਮਹਿੰਗੀਆਂ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਲੈ ਕੇ ਭਿੜਨ ਲੱਗੇ ਕਿਸਾਨ, ਪਟਿਆਲਾ ਮਗਰੋਂ ਹੁਸ਼ਿਆਪੁਰ 'ਚ ਚੱਲੀਆਂ ਤਾੜ-ਤਾੜ ਗੋਲੀਆਂ
Road Accident: ਜਨਮ ਦਿਨ ਦੀ ਪਾਰਟੀ ਕਰਕੇ ਆ ਰਹੇ ਨੌਜਵਾਨਾਂ ਦੀ ਕਾਰ ਨਹਿਰ 'ਚ ਡਿੱਗੀ, 2 ਦੀ ਮੌਤ, 4 ਗੰਭੀਰ ਜ਼ਖ਼ਮੀ

ABP Premium

ਵੀਡੀਓਜ਼

Breaking | ਜਲੰਧਰ 'ਚ ਭਾਜਪਾ ਤੇ ਕਾਂਗਰਸ ਨੂੰ ਵੱਡਾ ਝਟਕਾ, ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀABP Live Premium: ਵਿਸ਼ੇਸ਼ ਖਬਰਾਂ ਤੇ ਪੂਰਾ ਵਿਸ਼ਲੇਸ਼ਨ ਸਿਰਫ  ABP Live Premium 'ਤੇ !ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਮੰਗ, ਆਪ ਸਾਂਸਦਾਂ ਨੇ ਕੀਤਾ ਪ੍ਰਦਰਸ਼ਨਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ, ਹੋਇਆ ਲੱਖਾਂ ਦਾ ਨੁਕਸਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur News: ਆਪ ਦੀ 'ਸਿਆਸੀ ਰਾਜਧਾਨੀ' ਪਾਣੀ 'ਚ ਡੁੱਬੀ ! ਸਰਕਾਰੀ ਦਫ਼ਤਰ 'ਚ ਵੜਿਆ ਪਾਣੀ ਤਾਂ ਮੁਲਾਜ਼ਮ ਹੋਏ ਗ਼ਾਇਬ
Sangrur News: ਆਪ ਦੀ 'ਸਿਆਸੀ ਰਾਜਧਾਨੀ' ਪਾਣੀ 'ਚ ਡੁੱਬੀ ! ਸਰਕਾਰੀ ਦਫ਼ਤਰ 'ਚ ਵੜਿਆ ਪਾਣੀ ਤਾਂ ਮੁਲਾਜ਼ਮ ਹੋਏ ਗ਼ਾਇਬ
Big Revolt: ਦੋਫਾੜ ਹੋਣ ਦੀ ਕਗਾਰ 'ਤੇ ਪੁੱਜੀ ਸ਼੍ਰੋਮਣੀ ਅਕਾਲੀ ਦਲ, ਬਗ਼ਾਵਤ ਚੋਂ ਨਿਕਲੇਗਾ ਨਵਾਂ ਪ੍ਰਧਾਨ ?
Big Revolt: ਦੋਫਾੜ ਹੋਣ ਦੀ ਕਗਾਰ 'ਤੇ ਪੁੱਜੀ ਸ਼੍ਰੋਮਣੀ ਅਕਾਲੀ ਦਲ, ਬਗ਼ਾਵਤ ਚੋਂ ਨਿਕਲੇਗਾ ਨਵਾਂ ਪ੍ਰਧਾਨ ?
Punjab News: ਮਹਿੰਗੀਆਂ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਲੈ ਕੇ ਭਿੜਨ ਲੱਗੇ ਕਿਸਾਨ, ਪਟਿਆਲਾ ਮਗਰੋਂ ਹੁਸ਼ਿਆਪੁਰ 'ਚ ਚੱਲੀਆਂ ਤਾੜ-ਤਾੜ ਗੋਲੀਆਂ
ਮਹਿੰਗੀਆਂ ਜ਼ਮੀਨਾਂ 'ਤੇ ਕਬਜ਼ਿਆਂ ਨੂੰ ਲੈ ਕੇ ਭਿੜਨ ਲੱਗੇ ਕਿਸਾਨ, ਪਟਿਆਲਾ ਮਗਰੋਂ ਹੁਸ਼ਿਆਪੁਰ 'ਚ ਚੱਲੀਆਂ ਤਾੜ-ਤਾੜ ਗੋਲੀਆਂ
Road Accident: ਜਨਮ ਦਿਨ ਦੀ ਪਾਰਟੀ ਕਰਕੇ ਆ ਰਹੇ ਨੌਜਵਾਨਾਂ ਦੀ ਕਾਰ ਨਹਿਰ 'ਚ ਡਿੱਗੀ, 2 ਦੀ ਮੌਤ, 4 ਗੰਭੀਰ ਜ਼ਖ਼ਮੀ
Road Accident: ਜਨਮ ਦਿਨ ਦੀ ਪਾਰਟੀ ਕਰਕੇ ਆ ਰਹੇ ਨੌਜਵਾਨਾਂ ਦੀ ਕਾਰ ਨਹਿਰ 'ਚ ਡਿੱਗੀ, 2 ਦੀ ਮੌਤ, 4 ਗੰਭੀਰ ਜ਼ਖ਼ਮੀ
Punjab Politics: ਮੀਤ ਹੇਅਰ ਨੇ ਛੱਡਿਆ ਮੰਤਰੀ ਅਹੁਦਾ, ਰਾਜਪਾਲ ਨੇ ਅਸਤੀਫ਼ਾ ਕੀਤਾ ਮਨਜ਼ੂਰ, ਛੇਤੀ ਹੀ ਹੋਣਗੀਆਂ ਜ਼ਿਮਨੀ ਚੋਣਾਂ

Ayushman Bharat Yojana: 70 ਸਾਲ ਤੋਂ ਪਾਰ ਉਮਰ ਦੇ ਬਜ਼ੁਰਗਾਂ ਲਈ ਖੁਸ਼ਖ਼ਬਰੀ, ਕੇਂਦਰ ਸਰਕਾਰ ਨੇ ਜਾਰੀ ਕੀਤੀ ਆਹ ਸਕੀਮ 

Flipkart ਨੇ UPI ਮਾਰਕੀਟ 'ਚ ਕੀਤੀ ਧਮਾਕੇਦਾਰ ਐਂਟਰੀ, ਲਾਂਚ ਕੀਤੀ ਆਪਣੀ Payment App

ਮਹਿਲਾ ਸਰਪੰਚ ਦਾ ਅਜੀਬ ਫਰਮਾਨ ! ਜੇ ਨੌਜਵਾਨਾਂ ਨੇ ਪਾਈ ਕੈਪਰੀ ਤਾਂ ਹੋਵੇਗੀ ਸਖ਼ਤ ਕਾਰਵਾਈ, ਜਾਣੋ ਕਿਉਂ ਜਾਰੀ ਕੀਤਾ ਅਜਿਹਾ ਹੁਕਮ ?

Embed widget