ਪੜਚੋਲ ਕਰੋ
(Source: ECI | ABP NEWS)
Karan Aujla: ਕਰਨ ਔਜਲਾ ਦਾ ਗੈਂਗਸਟਰ ਕਾਲੀ ਸ਼ੂਟਰ ਨਾਲ ਵੀਡੀਓ ਵਾਇਰਲ, ਕਲਾਕਾਰ ਅਵਰੀਤ ਸਿੱਧੂ ਨੇ ਚੁੱਕੇ ਵੱਡੇ ਸਵਾਲ
Karan Aujla Statement On Maa Boldi Song: ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਮਾਂ ਬੋਲਦੀ ਨੂੰ ਲੈ ਸੁਰਖੀਆਂ ਵਿੱਚ ਬਣੇ ਹੋਏ ਹਨ।
Karan Aujla Gangster Kali Shooter Video
1/7

ਹਾਲਾਂਕਿ ਇਸ ਗੀਤ ਨੂੰ ਲੈ ਇੱਕ ਹੋਰ ਬਹਿਸ ਵੀ ਛਿੜੀ ਆਖਿਰ ਗਾਇਕ ਨੇ ਇਹ ਗੀਤ ਆਪਣੇ ਯੂਟਿਊਬ ਚੈਨਲ ਉੱਪਰ ਕਿਉਂ ਨਹੀਂ ਪੇਸ਼ ਕੀਤਾ। ਹਾਲਾਂਕਿ ਇਸਦਾ ਕਾਰਨ ਦੱਸਦੇ ਹੋਏ ਗਾਇਕ ਵੱਲੋਂ ਬਿਆਨ ਵੀ ਦਿੱਤਾ ਗਿਆ।
2/7

ਉਨ੍ਹਾਂ ਲਾਈਵ ਆ ਇਸ ਬਾਰੇ ਪੂਰੀ ਗੱਲ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਹ ਗੀਤ ਉਨ੍ਹਾਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜ਼ਲੀ ਭੇਟ ਕਰਨ ਲਈ ਬਣਾਇਆ ਸੀ। ਉਨ੍ਹਾਂ ਕਿਹਾ ਕੀ ਮੈਂ ਇਹ ਗੀਤ ਮੂਸੇਵਾਲਾ ਦੇ ਪਰਿਵਾਰ ਨੂੰ ਵੀ ਭੇਜਿਆ ਗਿਆ ਸੀ। ਇਸ ਵੀਡੀਓ ਵਿੱਚ ਸੁਣੋ ਕਰਨ ਵੱਲੋਂ ਦਿੱਤਾ ਗਿਆ ਸਪੱਸ਼ਟੀਕਰਨ...
3/7

ਦੱਸ ਦੇਈਏ ਕਿ ਕਰਨ ਔਜਲਾ ਦੇ ਇਸ ਸਪੱਸ਼ਟੀਕਰਨ ਤੋਂ ਬਾਅਦ ਗਾਇਕ ਅਵਰੀਤ ਸਿੰਘ ਨੇ ਮੁੜ ਸਵਾਲ ਚੁੱਕੇ ਹਨ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਵੀਡੀਓ ਚੱਲ ਰਹੀ ਹੈ, ਜਿਸ ਵਿੱਚ ਮਾਸਕ ਲਗਾਏ ਕਰਨ ਔਜਲਾ ਪੰਜਾਬ ਦਾ ਬਦਨਾਮ ਸ਼ਾਰਪ ਸ਼ੂਟਰ ਕਾਲੀ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਕਰਨ ਔਜਲਾ ਨੂੰ ਕਿਹਾ ਕਿ ਅਸੀ ਤੁਹਾਨੂੰ ਗੀਤ ਬਾਰੇ ਨਹੀਂ ਬਲਕਿ ਇਸ ਵੀਡੀਓ ਬਾਰੇ ਪੁੱਛਿਆ...
4/7

ਅਵਰੀਤ ਸਿੱਧੂ ਨੇ ਪੋਸਟ ਸਾਂਝੀ ਕਰ ਕੈਪਸ਼ਨ ਵਿੱਚ ਲਿਖਿਆ, ਬਹੁਤ ਬੰਦੇ ਕਹਿ ਰਹੇ ਬਾਈ ਕਰਨ ਨੇ ਜਵਾਬ ਦਿੱਤਾ ਪਹਿਲੀ ਗੱਲ ਉਹਦੇ ਲਈ ਕੋਈ Hate ਨਹੀਂ ਹਾਂ ਇੱਕ ਗੱਲ ਕਹਿਣੀ ਵੀ ਗਾਣਾ ਤਾ ਮੈਨੂੰ ਪਤਾ ਤੂੰ Laddi kangarh ਨੂੰ ਭੇਜਿਆਂ ਸੀ ਮੇਰੇ ਕੋਲ ਵੀ ਸੀ ਗਾਣਾ 21/6/2022 ਦਾ ਸੀ ਸਭ ਗੱਲਾਂ ਛੱਡ ਗਾਣਾ ਕੀਤਾ ਜਾ ਨਹੀਂ ਕੀਤਾ
5/7

ਜੇ ਤੂੰ ਆਪਣੇ ਚੈਨਲ ਤੇ ਕਰਦਾ ਬਿਨਾ ਕਮਾਈ ਤੋਂ ਲੋਕਾਂ ਨੇ ਚੰਗਾ ਹੀ ਕਹਿਣਾ ਸੀ ਬਾਕੀ ਹੁਣ ਵੀ ਜੇ ਇਹਨਾਂ ਦੁੱਖ ਹੈ ਸਾਰਿਆਂ ਨੂੰ ਸਾਡੇ ਭਰਾ ਦਾ ਤਾਂ ਬਾਈ ਇੱਕ ਪੋਸਟ ਪਾਉ ਨਹੀਂ ਇਹ ਸਭ ਚੀਜ਼ਾ ਛੱਡ ਦਿਉ ਇੱਕ ਪੋਸਟ #justiceforsidhumoosewala
6/7

ਉਸਨੇ ਅੱਗੇ ਲਿਖਦੇ ਹੋਏ ਕਿਹਾ ਤੈਨੂੰ ਪੁੱਛਿਆ ਤਾਂ ਕਾਲੀ ਸ਼ੂਟਰ ਵਾਲੀ ਵੀਡੀਉ ਬਾਰੇ ਸੀ ਉਹਦਾ ਵੀ ਦੇ ਦਿੰਦਾ ਜਵਾਬ ਬਾਕੀ ਜੇ ਸਾਡੀ ਗੱਲ ਦਾ ਜਵਾਬ ਦੇ ਸਕਦਾ ਸੀ ਇੱਕ ਵਾਰ ਸਿੱਧੂ ਬਾਈ ਦੇ ਇਨਸਾਫ ਲਈ ਬੋਲ ਦਿੰਦਾ ਹਾਂ ਇਸਦੀ ਗੱਲ ਹੋਈ ਸੀ ਸਿੱਧੂ ਬਾਈ ਯੂਕੇ ਸੀ ਉਸ ਟਾਇਮ ਉਹ ਟਾਇਮ ਹੋਈ ਸੀ ਪਰ ਇਹ ਜੇ ਲਾਇਵ ਵਿੱਚ ਜਵਾਬ ਦੇ ਸਕਦਾ ਤਾਂ ਕੁਝ ਗੱਲਾਂ ਨੇ ਜੇ ਇਹ ਜਵਾਬ ਦੇ ਦਿਉ ਤਾਂ ਮੈਨੂੰ ਦੱਸ ਦੇਵਾ ਜਨਤਕ ਲੋਕਾਂ ਸਾਹਮਣੇ ਮੈਂ ਸਾਬਿਤ ਕਰਦਾ ਵੀ ਹਜ਼ੇ ਵੀ ਗੱਲਾਂ ਕਰਦਾ ਬਿਸਨੋਈ ਦੇ ਬੰਦਿਆ ਨਾਲ...
7/7
![ਜੇ ਇਹ ਕਹਿੰਦਾ ਨਹੀਂ ਕਰਦਾ ਤਾਂ ਦੱਸ ਬਾਈ ਮੈਂ ਇਹਨੂੰ ਨਫਰਤ ਨਹੀਂ ਕਰਦਾ ਬਸ ਇਹ ਗੱਲਾਂ ਗੋਲਮੋਲ ], ਕਰ ਜਾਂਦਾ ਲਾਇਵ ਵਿੱਚ ਸਾਡੇ ਬਾਰੇ ਬੋਲਕੇ ਬਾਅਦ ਵਿੱਚ ਇੱਕ ਚੀਜ਼ ਕਹਿ ਦਿੰਦਾ ਵੀ ਇਨਸਾਫ ਮਿਲਣਾ ਚਾਹੀਦਾ ਮੂੰਹ ਵਿੱਚੋਂ ਬੋਲਣਾ ਹੀ ਸੀ ਬਾਕੀ ਕੰਮ ਕਰ ਬਾਈ ਆਪਣਾ ਬਸ ਕਾਲੀ ਵਾਲੀ ਗੱਲ ਦਾ ਜਵਾਬ ਦੇਈ ਵੀ ਹੁਣ ਤੇਰੇ ਲਿੰਕ ਮੰਨ ਲਈਏ ਅਸੀਂ ਜੇ ਤੂੰ ਇਹ ਗੱਲ ਬਾਰੇ ਨਾ ਬੋਲਿਆ ਕੁਝ ?](https://feeds.abplive.com/onecms/images/uploaded-images/2023/08/30/3d3f85315b9aee848f8deacd2b25e3a827836.jpg?impolicy=abp_cdn&imwidth=720)
ਜੇ ਇਹ ਕਹਿੰਦਾ ਨਹੀਂ ਕਰਦਾ ਤਾਂ ਦੱਸ ਬਾਈ ਮੈਂ ਇਹਨੂੰ ਨਫਰਤ ਨਹੀਂ ਕਰਦਾ ਬਸ ਇਹ ਗੱਲਾਂ ਗੋਲਮੋਲ ], ਕਰ ਜਾਂਦਾ ਲਾਇਵ ਵਿੱਚ ਸਾਡੇ ਬਾਰੇ ਬੋਲਕੇ ਬਾਅਦ ਵਿੱਚ ਇੱਕ ਚੀਜ਼ ਕਹਿ ਦਿੰਦਾ ਵੀ ਇਨਸਾਫ ਮਿਲਣਾ ਚਾਹੀਦਾ ਮੂੰਹ ਵਿੱਚੋਂ ਬੋਲਣਾ ਹੀ ਸੀ ਬਾਕੀ ਕੰਮ ਕਰ ਬਾਈ ਆਪਣਾ ਬਸ ਕਾਲੀ ਵਾਲੀ ਗੱਲ ਦਾ ਜਵਾਬ ਦੇਈ ਵੀ ਹੁਣ ਤੇਰੇ ਲਿੰਕ ਮੰਨ ਲਈਏ ਅਸੀਂ ਜੇ ਤੂੰ ਇਹ ਗੱਲ ਬਾਰੇ ਨਾ ਬੋਲਿਆ ਕੁਝ ?
Published at : 30 Aug 2023 08:51 PM (IST)
ਹੋਰ ਵੇਖੋ
Advertisement
Advertisement



















