ਪੜਚੋਲ ਕਰੋ
Amar Singh Chamkila: 'ਮੈਂ ਚਮਕੀਲਾ ਦੇ ਕਾਤਲ ਨਾਲ ਕੀਤੀ ਗੱਲ, ਮੈਨੂੰ ਪਤਾ ਉਸ ਨੂੰ ਕਿਉਂ ਮਾਰਿਆ', ਇਸ ਸ਼ਖਸ਼ ਨੇ ਕੀਤਾ ਵੱਡਾ ਖੁਲਾਸਾ
Mehsampur Director of Amar Singh Chamkila Murder: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ 'ਅਮਰ ਸਿੰਘ ਚਮਕੀਲਾ' ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ।
Mehsampur Director of Amar Singh Chamkila Murder
1/6

ਇਹ ਫਿਲਮ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਦੱਸ ਦੇਈਏ ਕਿ ਚਮਕੀਲਾ ਦਾ 1988 ਵਿੱਚ 27 ਸਾਲ ਦੀ ਉਮਰ ਵਿੱਚ ਕਤਲ ਕਰ ਦਿੱਤਾ ਗਿਆ ਸੀ।
2/6

ਇਹ ਕਤਲੇਆਮ ਪੰਜਾਬ ਦੇ ਮਹਿਸਮਪੁਰ ਵਿੱਚ ਹੋਇਆ ਸੀ, ਜਿਸ ਉੱਤੇ ਮਹਿਸਮਪੁਰ ਨਾਮ ਦੀ ਇੱਕ ਫਿਲਮ 2018 ਵਿੱਚ ਰਿਲੀਜ਼ ਹੋਈ ਸੀ, ਜਿਸ ਦਾ ਨਿਰਦੇਸ਼ਨ ਕਬੀਰ ਸਿੰਘ ਚੌਧਰੀ ਨੇ ਕੀਤਾ ਸੀ।
Published at : 17 Apr 2024 08:33 AM (IST)
ਹੋਰ ਵੇਖੋ





















