ਪੰਜਾਬ ਦੀਆਂ ਇਨ੍ਹਾਂ ਮੁਟਿਆਰਾਂ ਦਾ ਹਰ ਪਾਸੇ ਜਲਵਾ, ਤਸਵੀਰਾਂ ਬਣਾ ਲੈਣਗੀਆਂ ਦੀਵਾਨਾ
ਮੋਨਿਕਾ ਗਿੱਲ ਅੰਬਸਾਰੀਆ, ਕਪਤਾਨ, ਸਰਦਾਰ ਜੀ 2 ਤੇ ਸਤਿ ਸ੍ਰੀ ਅਕਾਲ ਇੰਗਲੈਂਡ ਵਰਗੀਆਂ ਪੰਜਾਬੀ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।
Download ABP Live App and Watch All Latest Videos
View In Appਬਿੱਗ ਬੌਸ 13 ਨਾਲ ਮਸ਼ਹੂਰ ਹੋਈ ਹਿਮਾਂਸ਼ੀ ਖੁਰਾਣਾ ਪੰਜਾਬੀ ਸਿਨੇਮਾ ਦਾ ਇੱਕ ਜਾਣਿਆ ਪਛਾਣਿਆ ਨਾਂ ਹੈ।
ਸਾਰਾ ਗੁਰਪਾਲ ਨੇ ਬਹੁਤ ਜਲਦੀ ਹੀ ਪੰਜਾਬੀ ਸਿਨੇਮਾ ਵਿੱਚ ਵੱਡੀ ਪਛਾਣ ਬਣਾਈ। ਸਾਰਾ ਨੇ ਇੱਕ ਤੋਂ ਇੱਕ ਹਿੱਟ ਗਾਣਿਆਂ ਵਿੱਚ ਕੰਮ ਕੀਤਾ ਹੈ।
ਕਈ ਪੰਜਾਬੀ ਫਿਲਮਾਂ ‘ਚ ਅਦਾਕਾਰੀ ਦੇ ਨਾਲ, ਸੁੰਦਰਤਾ ਬਾਰੇ ਚਰਚਾ ਵਿੱਚ ਰਹਿਣ ਵਾਲੀ ਮੈਂਡੀ ਤੱਖਰ ਅਸਲ ਜ਼ਿੰਦਗੀ ਵਿਚ ਵੀ ਬਹੁਤ ਸਟਾਈਲਿਸ਼ ਹੈ।
ਟੀਵੀ ਸ਼ੋਅ 'ਸਾਡਾ ਹੱਕ' ਤੋਂ ਮਸ਼ਹੂਰ ਹੋਈ ਧ੍ਰਿਤੀ ਸਹਾਰਨ ਇੱਕ ਐਕਟਰਸ ਦੇ ਨਾਲ-ਨਾਲ ਗਾਇਕਾ ਵੀ ਹੈ।
ਨੀਰੂ ਬਾਜਵਾ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਨੀਰੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੁਪਰਸਟਾਰ ਮਰਹੂਮ ਦੇਵ ਆਨੰਦ ਨਾਲ ਫਿਲਮ 'ਮੈਂ ਸੋਲ੍ਹਾ ਬਰਸ ਕੀ' ਨਾਲ ਕੀਤੀ ਸੀ।
- - - - - - - - - Advertisement - - - - - - - - -