ਪੜਚੋਲ ਕਰੋ
Neeru Bajwa Net Worth: ਕਰੋੜਾਂ ਦੇ ਆਲੀਸ਼ਾਨ ਘਰ ਦੀ ਮਾਲਕਣ ਹੈ ਨੀਰੂ ਬਾਜਵਾ , ਨੈੱਟਵਰਥ ਜਾਣ ਉੱਡ ਜਾਣਗੇ ਹੋਸ਼
ਨੀਰੂ ਬਾਜਵਾ
1/6

ਪੰਜਾਬੀ ਫਿਲਮਾਂ ਦੀ ਸਟਾਰ ਨੀਰੂ ਬਾਜਵਾ (Neeru Bajwa) ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਆਪਣੀ ਖੂਬਸੂਰਤੀ ਅਤੇ ਅਦਾਕਾਰੀ ਲਈ ਜਾਣੀ ਜਾਂਦੀ ਨੀਰੂ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ। ਨੀਰੂ ਨੇ ਪੰਜਾਬੀ ਸਿਨੇਮਾ ਨੂੰ ਕਈ ਵੱਡੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਕਸਰ ਪੰਜਾਬੀ ਫਿਲਮਾਂ 'ਚ ਨਜ਼ਰ ਆਉਣ ਵਾਲੀ ਨੀਰੂ ਆਪਣੇ ਪਤੀ ਅਤੇ ਤਿੰਨ ਬੇਟੀਆਂ ਨਾਲ ਕੈਨੇਡਾ 'ਚ ਰਹਿੰਦੀ ਹੈ। ਆਉ ਉਹਨਾਂ ਦੀ ਜਾਇਦਾਦ ਅਤੇ ਲਗਜ਼ਰੀ ਲਾਈਫ 'ਤੇ ਇੱਕ ਨਜ਼ਰ
2/6

ਪੰਜਾਬੀ ਸਿਨੇਮਾ ਦਾ ਮਸ਼ਹੂਰ ਚਿਹਰਾ ਨੀਰੂ ਬਾਜਵਾ ਦਾ ਜਨਮ 26 ਅਗਸਤ 1980 ਨੂੰ ਕੈਨੇਡਾ ਵਿੱਚ ਹੋਇਆ ਸੀ ਅਤੇ ਉਹਨਾਂ ਦਾ ਅਸਲੀ ਨਾਮ ਅਰਸ਼ਵੀਰ ਕੌਰ ਬਾਜਵਾ ਹੈ।
Published at : 14 May 2022 12:18 PM (IST)
ਹੋਰ ਵੇਖੋ





















