ਪੜਚੋਲ ਕਰੋ
Himanshi Khurana: ਹਿਮਾਂਸ਼ੀ ਖੁਰਾਣਾ ਨੇ ਗੁਲਾਬੀ ਸਾੜ੍ਹੀ 'ਚ ਲੁੱਟੀ ਮਹਫ਼ਿਲ, ਦੇਖੋ ਕਿਵੇਂ ਨਜ਼ਰਾਂ ਨੇ ਕਾਤਿਲ ਕੀਤੇ ਕਈ ਦਿਲ
Himanshi Khurana Dark Pink Saree Beautiful Pics: ਪੰਜਾਬੀ ਗਾਇਕਾ, ਮਾੱਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੇ ਨਾਂਅ ਤੋਂ ਅੱਜ ਹਰ ਕੋਈ ਜਾਣੂ ਹੈ।
Himanshi Khurana Dark Pink Saree Beautiful Pics
1/7

ਹਿਮਾਂਸ਼ੀ ਖੁਰਾਣਾ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹੀ। ਦੱਸ ਦੇਇਏ ਕਿ ਹਿਮਾਂਸ਼ੀ ਆਏ ਦਿਨ ਸੁਰਖੀਆਂ ਵਿੱਚ ਰਹਿੰਦੀ ਹੈ। ਪਰ ਇਸ ਵਾਰ ਉਸਨੇ ਆਪਣੀ ਗੁਲਾਬੀ ਸਾੜ੍ਹੀ ਵਾਲੀ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਵੀ ਆਪਣਾ ਦੀਵਾਨਾ ਬਣਾ ਲਿਆ ਹੈ। ਤੁਸੀ ਵੀ ਵੇਖੋ ਇਹ ਤਸਵੀਰਾਂ।
2/7

ਇਨ੍ਹਾਂ ਤਸਵੀਰਾਂ ਵਿੱਚ ਤੁਸੀ ਹਿਮਾਂਸ਼ੀ ਖੁਰਾਣਾ ਨੂੰ ਗੁਲਾਬੀ ਸਾੜ੍ਹੀ 'ਚ ਵਿੱਚ ਵੇਖ ਸਕਦੇ ਹੋ। ਹਿਮਾਂਸ਼ੀ ਦਾ ਨੂੰ ਇੱਕ ਨਜ਼ਰ ਦੇਖਦੇ ਹੀ ਤੁਸੀ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੋਗੇ।
Published at : 12 Jun 2023 08:42 AM (IST)
ਹੋਰ ਵੇਖੋ





















