ਪੜਚੋਲ ਕਰੋ
Jasmine Sandlas: ਜੈਸਮੀਨ ਸੈਂਡਲਾਸ ਨੇ ਵੱਖਰੇ ਅੰਦਾਜ਼ 'ਚ ਮਨਾਈ ਹੋਲੀ, ਫੁੱਲਾਂ ਨਾਲ ਭਰੀ ਨਜ਼ਰ ਆਈ ਗਾਇਕਾ
Jasmine Sandlas Holi Celebration: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਗਾਇਕੀ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ।
Jasmine Sandlas Holi Celebration
1/6

ਦੱਸ ਦੇਈਏ ਕਿ ਬੀਤੇ ਦਿਨੀਂ ਯਾਨੀ 25 ਮਾਰਚ ਨੂੰ ਦੁਨੀਆ ਭਰ ਵਿੱਚ ਹੋਲੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜੈਸਮੀਨ ਨੇ ਵੱਖਰੇ ਅੰਦਾਜ਼ ਵਿੱਚ ਹੋਲੀ ਸੈਲਿਬ੍ਰੇਟ ਕੀਤੀ।
2/6

ਦਰਅਸਲ, ਜੈਸਮੀਨ ਨੇ ਸਵੀਮਿੰਗ ਪੁੱਲ਼ ਦੇ ਵਿੱਚ ਫੁੱਲਾਂ ਨਾਲ ਹੋਲੀ ਮਨਾਈ। ਜਿਸ ਦੀਆਂ ਤਸਵੀਰਾਂ ਜੈਸਮੀਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ।
Published at : 26 Mar 2024 08:21 AM (IST)
ਹੋਰ ਵੇਖੋ





















