ਪੜਚੋਲ ਕਰੋ
Nimrat Khaira: ਨਿਮਰਤ ਖਹਿਰਾ ਦੀ ਐਲਬਮ ਮਾਣਮੱਤੀ ਰਿਲੀਜ਼, ਗਾਇਕਾ ਨੇ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਦੇ ਬੰਨ੍ਹੇ ਰੰਗ
Nimrat Khaira Album Maanmatti Release: ਪੰਜਾਬੀ ਅਦਾਕਾਰਾ ਅਤੇ ਗਾਇਕਾ ਨਿਮਰਤ ਖਹਿਰਾ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ਮਾਣਮੱਤੀ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ।
Nimrat Khaira Album Maanmatti Release
1/6

ਦੱਸ ਦੇਈਏ ਕਿ ਅੱਜ ਯਾਨਿ 9 ਅਕਤੂਬਰ ਨੂੰ ਨਿਮਰਤ ਖਹਿਰਾ ਦੀ ਐਲਬਮ ਮਾਣਮੱਤੀ ਰਿਲੀਜ਼ ਹੋ ਚੁੱਕੀ ਹੈ। ਇਸ ਐਲਬਮ ਉੱਪਰ ਪ੍ਰਸ਼ੰਸਕ ਵੀ ਆਪਣਾ ਖੂਬ ਪਿਆਰ ਲੁੱਟਾ ਰਹੇ ਹਨ।
2/6

ਖਾਸ ਗੱਲ ਇਹ ਹੈ ਕਿ ਨਿਮਰਤ ਖਹਿਰਾ ਦੀ ਇਸ ਐਲਬਮ ਵਿੱਚ ਪੰਜਾਬੀ ਸੱਭਿਆਚਾਰ ਦੇ ਰੰਗ ਵੇਖਣ ਅਤੇ ਬੋਲ ਸੁਣਨ ਨੂੰ ਮਿਲ ਰਹੇ ਹਨ। ਨਿਮਰਤ ਇੱਕ ਵਾਰ ਫਿਰ ਤੋਂ ਪੰਜਾਬੀਆਂ ਵਿੱਚ ਵਾਹੋ-ਵਾਹੀ ਖੱਟਣ ਵਿੱਚ ਕਾਮਯਾਬ ਰਹੀ।
Published at : 09 Oct 2023 06:10 PM (IST)
ਹੋਰ ਵੇਖੋ





















