ਪੜਚੋਲ ਕਰੋ
Nimrat Khaira: ਨਿਰਮਤ ਖਹਿਰਾ ਦੀ ਸਾਦਗੀ ਨੇ ਖਿੱਚਿਆ ਧਿਆਨ, ਮਾਣਮੱਤੀ ਦੀਆਂ ਅਦਾਵਾਂ ਦੇਖ ਫੈਨਜ਼ ਬੋਲੇ- ਪੰਜਾਬੀ ਸੱਭਿਆਚਾਰ ਦੀ ਸ਼ਾਨ
Nimrat Khaira New Post: ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਪੰਜਾਬੀ ਸਿਨੇਮਾ ਜਗਤ ਦੇ ਨਾਲ-ਨਾਲ ਹਿੰਦੀ ਵਿੱਚ ਖੂਬ ਨਾਂਅ ਕਮਾ ਰਹੀ ਹੈ। ਨਿਮਰਤ ਦੀ ਸਾਦਗੀ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਂਦੀ ਹੈ।
Nimrat Khaira New Post
1/6

ਇਨ੍ਹੀਂ ਦਿਨੀਂ ਨਿਮਰਤ ਆਪਣੇ ਨਵੇਂ ਪ੍ਰੋਜੈਕਟ ਮਾਣਮੱਤੀ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਇਸ ਵਿਚਾਲੇ ਉਹ ਲਗਾਤਾਰ ਆਪਣੀਆਂ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰ ਰਹੀ ਹੈ।
2/6

ਹਾਲ ਹੀ ਵਿੱਚ ਨਿਮਰਤ ਨੇ ਬਲੈਕ ਸੂਟ ਵਿੱਚ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ। ਤੁਸੀ ਵੀ ਵੇਖੋ ਇਹ ਤਸਵੀਰਾਂ...
Published at : 11 Sep 2023 10:38 AM (IST)
ਹੋਰ ਵੇਖੋ





















