ਪੜਚੋਲ ਕਰੋ
Diljit Dosanjh: ਦਿਲਜੀਤ ਦੋਸਾਂਝ ਨੂੰ ਖੁੱਲ੍ਹੇ 'ਚ ਖਾਣਾ ਖਾਂਦੇ ਦੇਖ ਫੈਨਜ਼ ਨੇ ਪੁੱਛਿਆ ਮਜ਼ਾਕੀਆ ਸਵਾਲ- 'ਮੱਛਰ ਹੈਗਾ ਬਾਈ ਹੈਥੇ ?'
Diljit Dosanjh On Vacation: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਲਗਾਤਾਰ ਚਰਚਾ ਵਿੱਚ ਹਨ। ਉਨ੍ਹਾਂ ਦੀ ਫਿਲਮ 'ਜੋੜੀ' ਨੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਫਿਲਹਾਲ ਕਲਾਕਾਰ ਆਪਣੀ ਫਿਲਮ ਦੀ ਸਫਲਤਾ ਦਾ ਆਨੰਦ ਲੈ ਰਹੇ ਹਨ।
Diljit Dosanjh On Vacation
1/7

ਦਰਅਸਲ, ਦਿਲਜੀਤ ਇੰਨੀ ਦਿਨੀਂ ਕੰਮ ਤੋਂ ਦੂਰ ਗੋਆ ਵਿੱਚ ਛੁੱਟੀਆਂ ਦਾ ਆਨੰਦ ਲੈ ਰਹੇ ਹਨ। ਕਲਾਕਾਰ ਆਪਣੀਆਂ ਮਸਤੀ ਭਰੀਆਂ ਤਸਵੀਰਾਂ ਦਰਸ਼ਕਾਂ ਨਾਲ ਸਾਂਝੀਆਂ ਕਰ ਰਿਹਾ ਹੈ।
2/7

ਗਾਇਕ ਦਿਲਜੀਤ ਵੱਲੋਂ ਇਹ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਗੌਡ ਈਵਨਿੰਗ...
Published at : 25 May 2023 11:39 AM (IST)
ਹੋਰ ਵੇਖੋ





















