ਪੜਚੋਲ ਕਰੋ
Shehnaaz Gill: ਸ਼ਹਿਨਾਜ਼ ਗਿੱਲ ਨੇ ਹੋਲੀ ਮੌਕੇ ਕੀਤੀ ਖੂਬ ਮਸਤੀ, ਮਾਂ ਨਾਲ ਵੇਖੋ ਪਿਆਰ ਭਰੇ ਪਲਾਂ ਦੀ ਖਾਸ ਝਲਕ
Shehnaaz Gill Celebrate Holi With Mother: ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਨੇ ਆਪਣੀ ਮਾਂ ਪਰਮਿੰਦਰ ਕੌਰ ਗਿੱਲ ਨਾਲ ਬੇਹੱਦ ਖਾਸ ਤਰੀਕੇ ਨਾਲ ਹੋਲੀ ਮਨਾਈ।
Shehnaaz Gill Celebrate Holi With Mother
1/6

ਅਦਾਕਾਰਾ ਨੇ ਇਸ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀਆਂ। ਜਿਸ ਵਿੱਚ ਉਹ ਆਪਣੀ ਮਾਂ ਨਾਲ ਹੋਲੀ ਖੇਡਦੇ ਨਜ਼ਰ ਆ ਰਹੀ ਹੈ।
2/6

ਇਨ੍ਹਾਂ ਤਸਵੀਰਾਂ 'ਚ ਤੁਸੀ ਵੇਖ ਸਕਦੇ ਹੋ ਕਿ ਸ਼ਹਿਨਾਜ਼ ਚਿੱਟੇ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਆਪਣੀ ਮਾਂ ਨਾਲ ਰੰਗਾਂ ਨਾਲ ਖੇਡ ਰਹੀ ਹੈ ਅਤੇ ਦੋਵਾਂ ਦੇ ਚਿਹਰੇ ਉੱਪਰ ਕਾਫੀ ਖੁਸ਼ੀ ਝਲਕ ਰਹੀ ਹੈ।
Published at : 26 Mar 2024 12:02 PM (IST)
ਹੋਰ ਵੇਖੋ





















