ਪੜਚੋਲ ਕਰੋ
(Source: ECI/ABP News)
Sukhan Verma: ਸੁਖਨ ਵਰਮਾ ਦੀ ਹੋਣ ਵਾਲੀ ਪਤਨੀ ਤਰਨ ਨਾਲ ਪਹਿਲੀ ਤਸਵੀਰ Viral, ਹਲਦੀ ਸਮਾਗਮ 'ਚ ਵੇਖੋ ਲੁੱਕ
Sukhan Verma-Taran First Pic On Haldi Ceremony: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਪੰਜਾਬੀ ਸਿਨੇਮਾ ਜਗਤ ਦੇ ਦਿੱਗਜ ਗਾਇਕਾਂ ਵਿੱਚੋਂ ਇੱਕ ਹਨ।
![Sukhan Verma-Taran First Pic On Haldi Ceremony: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਪੰਜਾਬੀ ਸਿਨੇਮਾ ਜਗਤ ਦੇ ਦਿੱਗਜ ਗਾਇਕਾਂ ਵਿੱਚੋਂ ਇੱਕ ਹਨ।](https://feeds.abplive.com/onecms/images/uploaded-images/2023/11/29/707e9f6c7444f7499895947694cebe951701259868321709_original.jpg?impolicy=abp_cdn&imwidth=720)
Sukhan Verma-Taran Haldi Ceremony
1/6
![ਪਰਮੀਸ਼ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਪਰ ਇਸ ਵਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਸੁਖਨ ਵਰਮਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਇਸ ਵਿਚਾਲੇ ਸੁਖਨ ਦੇ ਹਲਦੀ ਸਮਾਗਮ ਤੋਂ ਉਨ੍ਹਾਂ ਦੀ ਹੋਣ ਵਾਲੀ ਪਤਨੀ ਤਰਨ ਨਾਲ ਇੱਕ ਖੂਬਸੂਰਤ ਝਲਕ ਸਾਹਮਣੇ ਆਈ ਹੈ।](https://feeds.abplive.com/onecms/images/uploaded-images/2023/11/29/7703e5f95e79bdd9e184ea914a8933274d970.jpg?impolicy=abp_cdn&imwidth=720)
ਪਰਮੀਸ਼ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਪਰ ਇਸ ਵਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਸੁਖਨ ਵਰਮਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਇਸ ਵਿਚਾਲੇ ਸੁਖਨ ਦੇ ਹਲਦੀ ਸਮਾਗਮ ਤੋਂ ਉਨ੍ਹਾਂ ਦੀ ਹੋਣ ਵਾਲੀ ਪਤਨੀ ਤਰਨ ਨਾਲ ਇੱਕ ਖੂਬਸੂਰਤ ਝਲਕ ਸਾਹਮਣੇ ਆਈ ਹੈ।
2/6
![ਦਰਅਸਲ, ਸੁਖਨ ਵਰਮਾ ਅਤੇ ਉਨ੍ਹਾਂ ਦੀ ਹੋਣ ਵਾਲੀ ਪਤਨੀ ਤਰਨ ਦੋਵਾਂ ਨੂੰ ਇਕੱਠੀਆਂ ਹਲਦੀ ਲਗਾਈ ਗਈ। ਹਾਲਾਂਕਿ ਪਰਮੀਸ਼ ਵਰਮਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਸਿਰਫ ਸੁਖਨ ਹੀ ਵਿਖਾਈ ਦਿੱਤੇ।](https://feeds.abplive.com/onecms/images/uploaded-images/2023/11/29/0102a28ea03c8c25614af2f8ac53d601767ab.jpg?impolicy=abp_cdn&imwidth=720)
ਦਰਅਸਲ, ਸੁਖਨ ਵਰਮਾ ਅਤੇ ਉਨ੍ਹਾਂ ਦੀ ਹੋਣ ਵਾਲੀ ਪਤਨੀ ਤਰਨ ਦੋਵਾਂ ਨੂੰ ਇਕੱਠੀਆਂ ਹਲਦੀ ਲਗਾਈ ਗਈ। ਹਾਲਾਂਕਿ ਪਰਮੀਸ਼ ਵਰਮਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਸਿਰਫ ਸੁਖਨ ਹੀ ਵਿਖਾਈ ਦਿੱਤੇ।
3/6
![ਪਰ ਹੁਣ ਤਰਨ ਦੀ ਤਸਵੀਰ ਵੀ ਸਾਹਮਣੇ ਆ ਗਈ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਤਸਵੀਰ ਵਿੱਚ ਤੁਸੀ ਵੇਖ ਸਕਦੇ ਹੋ ਕਿ ਸੁਖਨ ਤੋਂ ਇਲਾਵਾ ਤਸਵੀਰਾਂ ਵਿੱਚ ਤਰਨ ਵੀ ਵਿਖਾਈ ਦੇ ਰਹੀ ਹੈ।](https://feeds.abplive.com/onecms/images/uploaded-images/2023/11/29/12e442acf6f258cf573f3fa4daba86e0c749c.jpg?impolicy=abp_cdn&imwidth=720)
ਪਰ ਹੁਣ ਤਰਨ ਦੀ ਤਸਵੀਰ ਵੀ ਸਾਹਮਣੇ ਆ ਗਈ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਤਸਵੀਰ ਵਿੱਚ ਤੁਸੀ ਵੇਖ ਸਕਦੇ ਹੋ ਕਿ ਸੁਖਨ ਤੋਂ ਇਲਾਵਾ ਤਸਵੀਰਾਂ ਵਿੱਚ ਤਰਨ ਵੀ ਵਿਖਾਈ ਦੇ ਰਹੀ ਹੈ।
4/6
![ਜਾਣਕਾਰੀ ਲਈ ਦੱਸ ਦੇਈਏ ਸੁਖਨ ਦੇ ਵਿਆਹ ਨਾਲ ਜੁੜੇ ਹੋਰ ਫੰਕਸ਼ਨਾਂ ਨੂੰ ਲੈ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਕਲਾਕਾਰ ਵੱਲ਼ੋਂ ਹਲਦੀ ਸਮਾਗਮ ਦੀ ਝਲਕ ਦਿਖਾ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਵੰਡੀ ਗਈ।](https://feeds.abplive.com/onecms/images/uploaded-images/2023/11/29/b3f175f9618e96645793f935aabb5e6d06154.jpg?impolicy=abp_cdn&imwidth=720)
ਜਾਣਕਾਰੀ ਲਈ ਦੱਸ ਦੇਈਏ ਸੁਖਨ ਦੇ ਵਿਆਹ ਨਾਲ ਜੁੜੇ ਹੋਰ ਫੰਕਸ਼ਨਾਂ ਨੂੰ ਲੈ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਕਲਾਕਾਰ ਵੱਲ਼ੋਂ ਹਲਦੀ ਸਮਾਗਮ ਦੀ ਝਲਕ ਦਿਖਾ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਵੰਡੀ ਗਈ।
5/6
![ਇਸ ਤੋਂ ਇਲਾਵਾ ਦੱਸ ਦੇਈਏ ਕਿ ਪਰਮੀਸ਼ ਨੇ ਆਪਣੇ ਛੋਟੇ ਭਰਾ ਨੂੰ ਹਲਦੀ ਲਗਾਉਂਦੇ ਹੋਏ ਵੀਡੀਓ ਸ਼ੇਅਰ ਕੀਤਾ ਸੀ। ਖਾਸ ਗੱਲ ਇਹ ਹੈ ਕਿ ਇਸ ਨੂੰ ਕੈਪਸ਼ਨ ਦਿੰਦੇ ਹੋਏ ਪਰਮੀਸ਼ ਨੇ ਲਿਖਿਆ, ਵਾਹਿਗੂਰੁ ਮੇਹਰ ਕਰੇ... ਲਵ ਯੂ ਸੁਖਨ... ਵਧਾਈਆਂ... ਵੇਲਕਮ ਹੌਮ ਤਰਨ... 🙏🏻](https://feeds.abplive.com/onecms/images/uploaded-images/2023/11/29/855c4dcf7e16278430d865d9d76cdeb506068.jpg?impolicy=abp_cdn&imwidth=720)
ਇਸ ਤੋਂ ਇਲਾਵਾ ਦੱਸ ਦੇਈਏ ਕਿ ਪਰਮੀਸ਼ ਨੇ ਆਪਣੇ ਛੋਟੇ ਭਰਾ ਨੂੰ ਹਲਦੀ ਲਗਾਉਂਦੇ ਹੋਏ ਵੀਡੀਓ ਸ਼ੇਅਰ ਕੀਤਾ ਸੀ। ਖਾਸ ਗੱਲ ਇਹ ਹੈ ਕਿ ਇਸ ਨੂੰ ਕੈਪਸ਼ਨ ਦਿੰਦੇ ਹੋਏ ਪਰਮੀਸ਼ ਨੇ ਲਿਖਿਆ, ਵਾਹਿਗੂਰੁ ਮੇਹਰ ਕਰੇ... ਲਵ ਯੂ ਸੁਖਨ... ਵਧਾਈਆਂ... ਵੇਲਕਮ ਹੌਮ ਤਰਨ... 🙏🏻
6/6
![ਵਰਕਫਰੰਟ ਦੀ ਗੱਲ ਕਰਿਏ ਤਾਂ ਪਰਮੀਸ਼ ਵਰਮਾ ਭਰਾ ਸੁਖਨ ਦੇ ਵਿਆਹ ਦੇ ਨਾਲ-ਨਾਲ ਹਾਲ ਹੀ ਵਿੱਚ ਨਵੇਂ ਗੀਤ ਦਾ ਐਲਾਨ ਕੀਤਾ ਹੈ। ਇਸ ਗੀਤ ਦਾ ਨਾਂਅ ਸੈੱਟ ਹੋ ਗਿਆ ਹੈ। ਹਾਲਾਂਕਿ ਇਸ ਗੀਤ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ।](https://feeds.abplive.com/onecms/images/uploaded-images/2023/11/29/fa0743f52d313bea0cd514acde28baef3b5b7.jpg?impolicy=abp_cdn&imwidth=720)
ਵਰਕਫਰੰਟ ਦੀ ਗੱਲ ਕਰਿਏ ਤਾਂ ਪਰਮੀਸ਼ ਵਰਮਾ ਭਰਾ ਸੁਖਨ ਦੇ ਵਿਆਹ ਦੇ ਨਾਲ-ਨਾਲ ਹਾਲ ਹੀ ਵਿੱਚ ਨਵੇਂ ਗੀਤ ਦਾ ਐਲਾਨ ਕੀਤਾ ਹੈ। ਇਸ ਗੀਤ ਦਾ ਨਾਂਅ ਸੈੱਟ ਹੋ ਗਿਆ ਹੈ। ਹਾਲਾਂਕਿ ਇਸ ਗੀਤ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ।
Published at : 29 Nov 2023 05:43 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)