ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Sonam Bajwa: ਸੋਨਮ ਬਾਜਵਾ ਦੀਆਂ ਤਸਵੀਰਾਂ ਨੂੰ ਲੈ ਮੱਚਿਆ ਤਹਿਲਕਾ, ਯੂਜ਼ਰਸ ਕਮੈਂਟ ਕਰ ਬੋਲੇ- 'ਇਹ ਪ੍ਰੈਗਨੇਂਟ'
Sonam Bajwa: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਪਰ ਛਾਈ ਹੋਈ ਹੈ। ਉਹ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤ ਅਦਾਵਾਂ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ।
![Sonam Bajwa: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਪਰ ਛਾਈ ਹੋਈ ਹੈ। ਉਹ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤ ਅਦਾਵਾਂ ਨੂੰ ਲੈ ਸੁਰਖੀਆਂ ਵਿੱਚ ਰਹਿੰਦੀ ਹੈ।](https://feeds.abplive.com/onecms/images/uploaded-images/2024/07/09/6c695fad0f9e2f719e3c0b6980178c5a1720532598476709_original.jpg?impolicy=abp_cdn&imwidth=720)
Sonam Bajwa
1/6
![ਹਾਲ ਹੀ ਵਿੱਚ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਵੇਖ ਹਰ ਪਾਸੇ ਤਹਿਲਕਾ ਮੱਚ ਗਿਆ ਹੈ।](https://feeds.abplive.com/onecms/images/uploaded-images/2024/07/09/1ffd950300e55c290043ca1ca9a0bf2cb4a3f.jpg?impolicy=abp_cdn&imwidth=720)
ਹਾਲ ਹੀ ਵਿੱਚ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਵੇਖ ਹਰ ਪਾਸੇ ਤਹਿਲਕਾ ਮੱਚ ਗਿਆ ਹੈ।
2/6
![ਦਰਅਸਲ, ਅਦਾਕਾਰ ਨੇ ਰੈੱਡ ਬਲੈਕ ਡ੍ਰੈਸ ਵਿੱਚ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਜ਼ਿਆਦਾਤਰ ਯੂਜ਼ਰਸ ਵੱਲੋਂ ਇਹੀ ਸਵਾਲ ਪੁੱਛਿਆ ਜਾ ਰਿਹਾ ਕਿ ਇਹ ਪ੍ਰੈਗਨੇਂਟ ਹੈ।](https://feeds.abplive.com/onecms/images/uploaded-images/2024/07/09/1ec6f5c766fc0145abb0811df45b782a231a5.jpg?impolicy=abp_cdn&imwidth=720)
ਦਰਅਸਲ, ਅਦਾਕਾਰ ਨੇ ਰੈੱਡ ਬਲੈਕ ਡ੍ਰੈਸ ਵਿੱਚ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਜ਼ਿਆਦਾਤਰ ਯੂਜ਼ਰਸ ਵੱਲੋਂ ਇਹੀ ਸਵਾਲ ਪੁੱਛਿਆ ਜਾ ਰਿਹਾ ਕਿ ਇਹ ਪ੍ਰੈਗਨੇਂਟ ਹੈ।
3/6
![ਜਿੱਥੇ ਕਈ ਲੋਕਾਂ ਵੱਲੋਂ ਸੋਨਮ ਬਾਜਵਾ ਦੀ ਲੁੱਕ ਨੂੰ ਲੈ ਕਮੈਂਟ ਕੀਤੇ ਜਾ ਰਹੇ ਹਨ, ਉੱਥੇ ਹੀ ਪ੍ਰੈਗਨੇਂਟ ਹੋਣ ਨੂੰ ਲੈ ਵੀ ਕਈ ਕਮੈਂਟ ਕੀਤੇ ਗਏ ਹਨ।](https://feeds.abplive.com/onecms/images/uploaded-images/2024/07/09/d5f518be9ec730a66db0b9ca876673c0bd766.jpg?impolicy=abp_cdn&imwidth=720)
ਜਿੱਥੇ ਕਈ ਲੋਕਾਂ ਵੱਲੋਂ ਸੋਨਮ ਬਾਜਵਾ ਦੀ ਲੁੱਕ ਨੂੰ ਲੈ ਕਮੈਂਟ ਕੀਤੇ ਜਾ ਰਹੇ ਹਨ, ਉੱਥੇ ਹੀ ਪ੍ਰੈਗਨੇਂਟ ਹੋਣ ਨੂੰ ਲੈ ਵੀ ਕਈ ਕਮੈਂਟ ਕੀਤੇ ਗਏ ਹਨ।
4/6
![ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਥੋੜ੍ਹੇ ਹੋਰ ਖੋਲ੍ਹ ਦੇ ਕੱਪੜੇ, ਫਿਰ ਵਧੀਆ ਲੱਗੇਗੀ...। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਅੱਜ ਮੈਂ ਜੀ ਖਾਨ ਬਾਈ ਤੋਂ ਪਹਿਲਾਂ ਕਮੈਂਟ ਕੀਤਾ।](https://feeds.abplive.com/onecms/images/uploaded-images/2024/07/09/711fe1868a7ae0c9b78fa778772a1e9e3357c.jpg?impolicy=abp_cdn&imwidth=720)
ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਥੋੜ੍ਹੇ ਹੋਰ ਖੋਲ੍ਹ ਦੇ ਕੱਪੜੇ, ਫਿਰ ਵਧੀਆ ਲੱਗੇਗੀ...। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਅੱਜ ਮੈਂ ਜੀ ਖਾਨ ਬਾਈ ਤੋਂ ਪਹਿਲਾਂ ਕਮੈਂਟ ਕੀਤਾ।
5/6
![ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ, ਸੋਨਮ ਬਾਜਵਾ ਪ੍ਰੈਗਨੇਂਟ, ਇਸਦੇ ਨਾਲ ਹੀ ਇੱਕ ਹੋਰ ਨੇ ਕਿਹਾ ਕੀ ਇਹ ਪ੍ਰੈਗਨੇਂਟ ਹੈ। ਤੁਸੀ ਵੀ ਵੇਖੋ ਇਹ ਕਮੈਂਟ...](https://feeds.abplive.com/onecms/images/uploaded-images/2024/07/09/9a8036060bd2e5bb84d336a3e39f4af2892e6.jpg?impolicy=abp_cdn&imwidth=720)
ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ, ਸੋਨਮ ਬਾਜਵਾ ਪ੍ਰੈਗਨੇਂਟ, ਇਸਦੇ ਨਾਲ ਹੀ ਇੱਕ ਹੋਰ ਨੇ ਕਿਹਾ ਕੀ ਇਹ ਪ੍ਰੈਗਨੇਂਟ ਹੈ। ਤੁਸੀ ਵੀ ਵੇਖੋ ਇਹ ਕਮੈਂਟ...
6/6
![ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਸੋਨਮ ਬਾਜਵਾ ਫਿਲਮ ਕੁੜੀ ਹਰਿਆਣੇ ਵੱਲ ਦੀ ਵਿੱਚ ਨਜ਼ਰ ਆਈ। ਇਸ ਫਿਲਮ ਵਿੱਚ ਐਮੀ ਵਿਰਕ ਵੀ ਅਹਿਮ ਭੂਮਿਕਾ ਵਿੱਚ ਦਿਖਾਈ ਦਿੱਤੇ।](https://feeds.abplive.com/onecms/images/uploaded-images/2024/07/09/b621b984db67a01cb91cb7710b118481c026a.jpg?impolicy=abp_cdn&imwidth=720)
ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਸੋਨਮ ਬਾਜਵਾ ਫਿਲਮ ਕੁੜੀ ਹਰਿਆਣੇ ਵੱਲ ਦੀ ਵਿੱਚ ਨਜ਼ਰ ਆਈ। ਇਸ ਫਿਲਮ ਵਿੱਚ ਐਮੀ ਵਿਰਕ ਵੀ ਅਹਿਮ ਭੂਮਿਕਾ ਵਿੱਚ ਦਿਖਾਈ ਦਿੱਤੇ।
Published at : 09 Jul 2024 07:12 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਕ੍ਰਿਕਟ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)