ਪੜਚੋਲ ਕਰੋ
Advertisement
![metaverse](https://cdn.abplive.com/imagebank/metaverse-top.png)
Singer Singga: ਗਾਇਕ ਸਿੰਗਾ ਨੂੰ ਕਮੈਂਟਾ ਰਾਹੀਂ ਲੋਕਾ ਨੇ ਕਿਉਂ ਘੇਰਿਆ ? ਸੋਸ਼ਲ ਮੀਡੀਆ 'ਤੇ 'Mystery Girl' ਨੂੰ ਲੈ ਛਿੜੀ ਚਰਚਾ
Singer Singga: ਪੰਜਾਬੀ ਗਾਇਕ ਸਿੰਗਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਕਲਾਕਾਰ ਆਪਣੀ ਨਵੀਂ ਲੁੱਕ ਦੇ ਨਾਲ-ਨਾਲ ਮਿਸਟਰੀ ਗਰਲ ਨੂੰ ਲੈ ਚਰਚਾ ਵਿੱਚ ਹੈ।
![Singer Singga: ਪੰਜਾਬੀ ਗਾਇਕ ਸਿੰਗਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਕਲਾਕਾਰ ਆਪਣੀ ਨਵੀਂ ਲੁੱਕ ਦੇ ਨਾਲ-ਨਾਲ ਮਿਸਟਰੀ ਗਰਲ ਨੂੰ ਲੈ ਚਰਚਾ ਵਿੱਚ ਹੈ।](https://feeds.abplive.com/onecms/images/uploaded-images/2024/06/06/515cfe7910102c5c6d0f77e08fc99e871717639635872709_original.jpg?impolicy=abp_cdn&imwidth=720)
Singer Singga
1/6
![ਹਾਲ ਹੀ ਵਿੱਚ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਸੀ। ਜਿਨ੍ਹਾਂ ਉੱਪਰ ਪ੍ਰਸ਼ੰਸਕਾਂ ਨੇ ਨਾ ਸਿਰਫ ਸਵਾਲ ਕੀਤੇ ਬਲਕਿ ਤਸਵੀਰਾਂ ਵਿੱਚ ਨਜ਼ਰ ਆਉਣ ਵਾਲੀ ਲੜਕੀ ਨੂੰ ਸਿੰਗਾ ਦੀ ਗਰਲਫ੍ਰੈਂਡ ਵੀ ਦੱਸਿਆ।](https://feeds.abplive.com/onecms/images/uploaded-images/2024/06/06/1ec6f5c766fc0145abb0811df45b782a0a242.jpg?impolicy=abp_cdn&imwidth=720)
ਹਾਲ ਹੀ ਵਿੱਚ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਸੀ। ਜਿਨ੍ਹਾਂ ਉੱਪਰ ਪ੍ਰਸ਼ੰਸਕਾਂ ਨੇ ਨਾ ਸਿਰਫ ਸਵਾਲ ਕੀਤੇ ਬਲਕਿ ਤਸਵੀਰਾਂ ਵਿੱਚ ਨਜ਼ਰ ਆਉਣ ਵਾਲੀ ਲੜਕੀ ਨੂੰ ਸਿੰਗਾ ਦੀ ਗਰਲਫ੍ਰੈਂਡ ਵੀ ਦੱਸਿਆ।
2/6
![ਦੱਸ ਦੇਈਏ ਕਿ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਉਹ ਪੱਗ ਵਾਲੀ ਲੁੱਕ ਵਿੱਚ ਵਿਖਾਈ ਦੇ ਰਹੇ ਹਨ।](https://feeds.abplive.com/onecms/images/uploaded-images/2024/06/06/1ffd950300e55c290043ca1ca9a0bf2cc9c73.jpg?impolicy=abp_cdn&imwidth=720)
ਦੱਸ ਦੇਈਏ ਕਿ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਉਹ ਪੱਗ ਵਾਲੀ ਲੁੱਕ ਵਿੱਚ ਵਿਖਾਈ ਦੇ ਰਹੇ ਹਨ।
3/6
![ਸਿੰਗਾ ਨੂੰ ਇਨ੍ਹਾਂ ਤਸਵੀਰਾਂ ਵਿੱਚ ਵੇਖ ਕੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਪੱਗ ਅਤੇ ਸਮਾਈਲ ਕਿਸੇ-ਕਿਸੇ ਨੂੰ ਫੱਬਦੀ ਆ ਮਿੱਤਰਾ...](https://feeds.abplive.com/onecms/images/uploaded-images/2024/06/06/711fe1868a7ae0c9b78fa778772a1e9e2da9e.jpg?impolicy=abp_cdn&imwidth=720)
ਸਿੰਗਾ ਨੂੰ ਇਨ੍ਹਾਂ ਤਸਵੀਰਾਂ ਵਿੱਚ ਵੇਖ ਕੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਪੱਗ ਅਤੇ ਸਮਾਈਲ ਕਿਸੇ-ਕਿਸੇ ਨੂੰ ਫੱਬਦੀ ਆ ਮਿੱਤਰਾ...
4/6
![ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਤੁਸੀ ਬਿਲਕੁੱਲ ਆਪਣੇ ਪਿਤਾ ਵਰਗੇ ਲੱਗ ਰਹੇ ਹੋ। ਜਿੱਥੇ ਕਈ ਲੋਕਾਂ ਨੇ ਸਿੰਗਾ ਦੀ ਇਸ ਲੁੱਕ ਦੀ ਤਾਰੀਫ਼ ਕੀਤੀ ਉੱਥੇ ਹੀ ਕਈਆਂ ਵੱਲੋਂ ਇਸ ਉੱਪਰ ਹੱਸਣ ਵਾਲੇ ਇਮੋਜ਼ੀ ਸ਼ੇਅਰ ਕੀਤੇ ਗਏ ਹਨ।](https://feeds.abplive.com/onecms/images/uploaded-images/2024/06/06/1ec6f5c766fc0145abb0811df45b782a4e693.jpg?impolicy=abp_cdn&imwidth=720)
ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਤੁਸੀ ਬਿਲਕੁੱਲ ਆਪਣੇ ਪਿਤਾ ਵਰਗੇ ਲੱਗ ਰਹੇ ਹੋ। ਜਿੱਥੇ ਕਈ ਲੋਕਾਂ ਨੇ ਸਿੰਗਾ ਦੀ ਇਸ ਲੁੱਕ ਦੀ ਤਾਰੀਫ਼ ਕੀਤੀ ਉੱਥੇ ਹੀ ਕਈਆਂ ਵੱਲੋਂ ਇਸ ਉੱਪਰ ਹੱਸਣ ਵਾਲੇ ਇਮੋਜ਼ੀ ਸ਼ੇਅਰ ਕੀਤੇ ਗਏ ਹਨ।
5/6
![ਜਿਸ ਤੋਂ ਇਹ ਸਾਫ ਹੋ ਗਿਆ ਹੈ ਕਿ ਸਿੰਗਾ ਪੱਗ ਵਿੱਚ ਕੁਝ ਖਾਸ ਸਟਾਈਲਿਸ਼ ਨਹੀਂ ਲੱਗ ਰਹੇ। ਹਾਲ ਹੀ ਵਿੱਚ ਸਿੰਗਾ ਨੇ ਕੁਝ ਹੋਰ ਤਸਵੀਰਾਂ ਪੋਸਟ ਕੀਤੀਆਂ ਸੀ, ਜਿਸ ਵਿੱਚ ਇੱਕ ਮਿਸਟਰੀ ਗਰਲ ਨਜ਼ਰ ਆਈ।](https://feeds.abplive.com/onecms/images/uploaded-images/2024/06/06/9a8036060bd2e5bb84d336a3e39f4af2d9e73.jpg?impolicy=abp_cdn&imwidth=720)
ਜਿਸ ਤੋਂ ਇਹ ਸਾਫ ਹੋ ਗਿਆ ਹੈ ਕਿ ਸਿੰਗਾ ਪੱਗ ਵਿੱਚ ਕੁਝ ਖਾਸ ਸਟਾਈਲਿਸ਼ ਨਹੀਂ ਲੱਗ ਰਹੇ। ਹਾਲ ਹੀ ਵਿੱਚ ਸਿੰਗਾ ਨੇ ਕੁਝ ਹੋਰ ਤਸਵੀਰਾਂ ਪੋਸਟ ਕੀਤੀਆਂ ਸੀ, ਜਿਸ ਵਿੱਚ ਇੱਕ ਮਿਸਟਰੀ ਗਰਲ ਨਜ਼ਰ ਆਈ।
6/6
![ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਪ੍ਰਸ਼ੰਸਕਾਂ ਨੇ ਮਿਸਟਰੀ ਗਰਲ ਨੂੰ ਸਿੰਗਾ ਦੀ ਗਰਲਫ੍ਰੈਂਡ ਦੱਸਿਆ। ਹਾਲਾਂਕਿ ਇਸ ਉੱਪਰ ਗਾਇਕ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।](https://feeds.abplive.com/onecms/images/uploaded-images/2024/06/06/b621b984db67a01cb91cb7710b1184812dfe2.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਪ੍ਰਸ਼ੰਸਕਾਂ ਨੇ ਮਿਸਟਰੀ ਗਰਲ ਨੂੰ ਸਿੰਗਾ ਦੀ ਗਰਲਫ੍ਰੈਂਡ ਦੱਸਿਆ। ਹਾਲਾਂਕਿ ਇਸ ਉੱਪਰ ਗਾਇਕ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
Published at : 06 Jun 2024 07:41 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![metaverse](https://cdn.abplive.com/imagebank/metaverse-mid.png)