ਪੜਚੋਲ ਕਰੋ
Advertisement
![metaverse](https://cdn.abplive.com/imagebank/metaverse-top.png)
Yuvraj Hans: ਯੁਵਰਾਜ ਹੰਸ-ਮਾਨਸੀ ਸ਼ਰਮਾ ਨੇ ਮਨਾਇਆ ਬੇਟੇ ਦਾ Hredaan ਦਾ ਜਨਮਦਿਨ, ਸਾਂਝੇ ਕੀਤੇ ਖੂਬਸੂਰਤ ਪਲ
Yuvraj Son Hredaan Birthday: ਪੰਜਾਬੀ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸ਼ਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ।
![Yuvraj Son Hredaan Birthday: ਪੰਜਾਬੀ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸ਼ਕਾਂ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ।](https://feeds.abplive.com/onecms/images/uploaded-images/2023/05/13/1dc516b8d7ea732db10b77c657f7e5ff1683978795265709_original.jpg?impolicy=abp_cdn&imwidth=720)
Yuvraj Hans- Mansi Sharma Son Hredaan Birthday
1/7
![ਹਾਲ ਹੀ ਵਿੱਚ ਬੀਤੇ ਦਿਨ ਕਲਾਕਾਰ ਵੱਲ਼ੋਂ ਆਪਣੇ ਪੁੱਤਰ ਰਿਧਾਨ ਹੰਸ ਦਾ ਜਨਮਦਿਨ ਮਾਨਇਆ ਗਿਆ। ਜਿਸ ਦੀਆਂ ਖਾਸ ਤਸਵੀਰਾਂ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਤੁਸੀ ਵੀ ਵੇਖੋ ਇਹ ਤਸਵੀਰਾਂ...](https://feeds.abplive.com/onecms/images/uploaded-images/2023/05/13/e39c730e72fb0b1a88ffc1b23af769c99a48c.jpg?impolicy=abp_cdn&imwidth=720)
ਹਾਲ ਹੀ ਵਿੱਚ ਬੀਤੇ ਦਿਨ ਕਲਾਕਾਰ ਵੱਲ਼ੋਂ ਆਪਣੇ ਪੁੱਤਰ ਰਿਧਾਨ ਹੰਸ ਦਾ ਜਨਮਦਿਨ ਮਾਨਇਆ ਗਿਆ। ਜਿਸ ਦੀਆਂ ਖਾਸ ਤਸਵੀਰਾਂ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਤੁਸੀ ਵੀ ਵੇਖੋ ਇਹ ਤਸਵੀਰਾਂ...
2/7
![ਦਰਅਸਲ, ਕਲਾਕਾਰ ਵੱਲੋਂ ਬੇਟੇ ਰਿਧਾਨ ਦੀਆਂ ਜਨਮ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲੰਬੀ ਕੈਪਸ਼ਨ ਸਾਂਝੀ ਕੀਤੀ ਹੈ।](https://feeds.abplive.com/onecms/images/uploaded-images/2023/05/13/da2b2260ca0af5067bb3b2912d6a423fec761.jpg?impolicy=abp_cdn&imwidth=720)
ਦਰਅਸਲ, ਕਲਾਕਾਰ ਵੱਲੋਂ ਬੇਟੇ ਰਿਧਾਨ ਦੀਆਂ ਜਨਮ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲੰਬੀ ਕੈਪਸ਼ਨ ਸਾਂਝੀ ਕੀਤੀ ਹੈ।
3/7
![ਯੁਵਰਾਜ ਹੰਸ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ‘ਹੈਪੀ ਬਰਥਡੇ ਮਾਈ ਬੁਆਏ। ਉਨ੍ਹਾਂ ਅੱਗੇ ਲਿਖਦੇ ਹੋਏ ਕਿਹਾ ਬਾਬਾ ਜੀ ਤੈਨੂੰ ਦੁਨੀਆ ਦੀ ਹਰ ਖੁਸ਼ੀ ਦੇਣ... ਆਈ ਲਵ ਯੂ ਪਿਗੂ... ਧੰਨਵਾਦ ਬਾਬਾ ਜੀ ਇਸ ਖੂਬਸੂਰਤ ਤੋਹਫ਼ੇ ਲਈ...](https://feeds.abplive.com/onecms/images/uploaded-images/2023/05/13/b0b03f2145a2bc3695a79f380fb8c72fedf2e.jpg?impolicy=abp_cdn&imwidth=720)
ਯੁਵਰਾਜ ਹੰਸ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ‘ਹੈਪੀ ਬਰਥਡੇ ਮਾਈ ਬੁਆਏ। ਉਨ੍ਹਾਂ ਅੱਗੇ ਲਿਖਦੇ ਹੋਏ ਕਿਹਾ ਬਾਬਾ ਜੀ ਤੈਨੂੰ ਦੁਨੀਆ ਦੀ ਹਰ ਖੁਸ਼ੀ ਦੇਣ... ਆਈ ਲਵ ਯੂ ਪਿਗੂ... ਧੰਨਵਾਦ ਬਾਬਾ ਜੀ ਇਸ ਖੂਬਸੂਰਤ ਤੋਹਫ਼ੇ ਲਈ...
4/7
![ਉਨ੍ਹਾਂ ਅੱਗੇ ਲਿਖਦੇ ਹੋਏ ਕਿਹਾ ਬੱਚੇ ਕਦੋਂ ਵੱਡੇ ਹੋ ਜਾਂਦੇ ਪਤਾ ਹੀ ਨਈ ਚੱਲਦਾ... ਇਹ ਮੈਂ ਹਮੇਸ਼ਾ ਆਪਣੇ ਵੱਡਿਆਂ ਤੋਂ ਸੁਣਦਾ ਹੁੰਦਾ ਸੀ ਖਾਸ ਤੌਰ ਤੇ ਮੰਮੀ ਪਾਪਾ ਤੋਂ... ਸਮਝ ਹੁਣ ਆਇਆ... ਆਈ ਲਵ ਯੂ ਰਿਧਾਨ... ਅਸੀ ਸਾਰੇ ਤੁਹਾਨੂੰ ਪਿਆਰ ਕਰਦੇ ਹਾਂ... ਬਾਬਾ ਜੀ ਬੁਰੀ ਨਜ਼ਰ ਤੋਂ ਬਚਾਉਣ...](https://feeds.abplive.com/onecms/images/uploaded-images/2023/05/13/140e06a47fcea87dfdc3138855877497b48e1.jpg?impolicy=abp_cdn&imwidth=720)
ਉਨ੍ਹਾਂ ਅੱਗੇ ਲਿਖਦੇ ਹੋਏ ਕਿਹਾ ਬੱਚੇ ਕਦੋਂ ਵੱਡੇ ਹੋ ਜਾਂਦੇ ਪਤਾ ਹੀ ਨਈ ਚੱਲਦਾ... ਇਹ ਮੈਂ ਹਮੇਸ਼ਾ ਆਪਣੇ ਵੱਡਿਆਂ ਤੋਂ ਸੁਣਦਾ ਹੁੰਦਾ ਸੀ ਖਾਸ ਤੌਰ ਤੇ ਮੰਮੀ ਪਾਪਾ ਤੋਂ... ਸਮਝ ਹੁਣ ਆਇਆ... ਆਈ ਲਵ ਯੂ ਰਿਧਾਨ... ਅਸੀ ਸਾਰੇ ਤੁਹਾਨੂੰ ਪਿਆਰ ਕਰਦੇ ਹਾਂ... ਬਾਬਾ ਜੀ ਬੁਰੀ ਨਜ਼ਰ ਤੋਂ ਬਚਾਉਣ...
5/7
![ਯੁਵਰਾਜ ਹੰਸ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸ਼ਕ ਵੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਹੈਪੀ ਬਥ੍ਰਡੇ ਟੂ ਹੀਰੋ... ਇਸ ਤੋਂ ਇਲਾਵਾ ਫਿਲਮ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਵੱਲੋਂ ਵੀ ਲਗਾਤਾਰ ਵਧਾਈ ਦਿੱਤੀ ਜਾ ਰਹੀ ਹੈ।](https://feeds.abplive.com/onecms/images/uploaded-images/2023/05/13/a3ab42339eb972fe8a8e639b573f70462901a.jpg?impolicy=abp_cdn&imwidth=720)
ਯੁਵਰਾਜ ਹੰਸ ਦੀਆਂ ਤਸਵੀਰਾਂ ਉੱਪਰ ਪ੍ਰਸ਼ੰਸ਼ਕ ਵੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਹੈਪੀ ਬਥ੍ਰਡੇ ਟੂ ਹੀਰੋ... ਇਸ ਤੋਂ ਇਲਾਵਾ ਫਿਲਮ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਵੱਲੋਂ ਵੀ ਲਗਾਤਾਰ ਵਧਾਈ ਦਿੱਤੀ ਜਾ ਰਹੀ ਹੈ।
6/7
![ਦੱਸ ਦੇਈਏ ਕਿ ਅਦਾਕਾਰਾ ਮਾਨਸੀ ਸ਼ਰਮਾ ਅਕਸਰ ਪੁੱਤਰ ਰਿਧਾਨ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ।](https://feeds.abplive.com/onecms/images/uploaded-images/2023/05/13/45c106aa122be12a847c9714a53d7f01f3c56.jpg?impolicy=abp_cdn&imwidth=720)
ਦੱਸ ਦੇਈਏ ਕਿ ਅਦਾਕਾਰਾ ਮਾਨਸੀ ਸ਼ਰਮਾ ਅਕਸਰ ਪੁੱਤਰ ਰਿਧਾਨ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ।
7/7
![ਵਰਕਫਰੰਟ ਦੀ ਗੱਲ ਕਰਿਏ ਤਾਂ ਯੁਵਰਾਜ ਹੰਸ ਅਕਸਰ ਲਾਈਵ ਸ਼ੋਅਜ਼ ਵਿੱਚ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਉਨ੍ਹਾਂ ਨੇ ਫਿਲਮ ਉਡੀਕਾਂ ਤੇਰੀਆਂ ਵਿੱਚ ਗੀਤ ਸਭ ਤੇਰਾ ਨੂੰ ਆਪਣੀ ਆਵਾਜ਼ ਦਿੱਤੀ। ਮਾਨਸੀ ਸ਼ਰਮਾ ਦੀ ਗੱਲ ਕਰਿਏ ਤਾਂ ਫਿਲਮੀ ਲਾਈਮਲਾਈਟ ਤੋਂ ਦੂਰ ਉਹ ਆਪਣੀ ਮਦਰਹੂਡ ਦਾ ਆਨੰਦ ਲੈ ਰਹੀ ਹੈ। ਇਸ ਤੋਂ ਇਲਾਵਾ ਜਲਦ ਹੀ ਯੁਵਰਾਜ ਅਤੇ ਮਾਨਸੀ ਆਪਣੇ ਦੂਜੇ ਪੁੱਤਰ ਦਾ ਸੁਵਾਗਤ ਕਰਨ ਵਾਲੇ ਹਨ। ਜਿਸਦੀ ਜਾਣਕਾਰੀ ਅਦਾਕਾਰਾ ਵੱਲੋਂ ਪੋਸਟ ਸਾਂਝੀ ਕਰ ਦਿੱਤੀ ਗਈ ਸੀ।](https://feeds.abplive.com/onecms/images/uploaded-images/2023/05/13/e36c67eaf7c92a679ad2d743a8069b8d39b07.jpg?impolicy=abp_cdn&imwidth=720)
ਵਰਕਫਰੰਟ ਦੀ ਗੱਲ ਕਰਿਏ ਤਾਂ ਯੁਵਰਾਜ ਹੰਸ ਅਕਸਰ ਲਾਈਵ ਸ਼ੋਅਜ਼ ਵਿੱਚ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਉਨ੍ਹਾਂ ਨੇ ਫਿਲਮ ਉਡੀਕਾਂ ਤੇਰੀਆਂ ਵਿੱਚ ਗੀਤ ਸਭ ਤੇਰਾ ਨੂੰ ਆਪਣੀ ਆਵਾਜ਼ ਦਿੱਤੀ। ਮਾਨਸੀ ਸ਼ਰਮਾ ਦੀ ਗੱਲ ਕਰਿਏ ਤਾਂ ਫਿਲਮੀ ਲਾਈਮਲਾਈਟ ਤੋਂ ਦੂਰ ਉਹ ਆਪਣੀ ਮਦਰਹੂਡ ਦਾ ਆਨੰਦ ਲੈ ਰਹੀ ਹੈ। ਇਸ ਤੋਂ ਇਲਾਵਾ ਜਲਦ ਹੀ ਯੁਵਰਾਜ ਅਤੇ ਮਾਨਸੀ ਆਪਣੇ ਦੂਜੇ ਪੁੱਤਰ ਦਾ ਸੁਵਾਗਤ ਕਰਨ ਵਾਲੇ ਹਨ। ਜਿਸਦੀ ਜਾਣਕਾਰੀ ਅਦਾਕਾਰਾ ਵੱਲੋਂ ਪੋਸਟ ਸਾਂਝੀ ਕਰ ਦਿੱਤੀ ਗਈ ਸੀ।
Published at : 13 May 2023 05:59 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![metaverse](https://cdn.abplive.com/imagebank/metaverse-mid.png)