8 ਸਾਲਾ ਪਿਆਰ ਮਗਰੋ ਕੀਤਾ ਵਿਆਹ, ਇੱਕ ਸਾਲ ਵੀ ਨਹੀਂ ਰਹੇ ਇਕੱਠੇ
ਏਬੀਪੀ ਸਾਂਝਾ
Updated at:
01 Apr 2020 04:46 PM (IST)
1
Download ABP Live App and Watch All Latest Videos
View In App2
3
4
5
6
7
8
ਸਾਨੀਆ ਤੇ ਪ੍ਰਤੀਕ ਨੇ ਇੱਕ-ਦੂਸਰੇ ਨੂੰ ਇੰਸਟਾਗ੍ਰਾਮ ‘ਤੇ ਅਨਫਾਲੋ ਕਰ ਦਿੱਤਾ ਹੈ। ਇੱਥੇ ਤੱਕ ਕਿ ਆਪਣੇ ਅਕਾਉਂਟ ਤੋਂ ਆਪਣੀਆਂ ਹਨੀਮੂਨ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ।
9
ਪਿਛਲੇ ਕੁਝ ਮਹੀਨਿਆਂ ਤੋਂ ਇਹ ਦੋਨੋਂ ਅਲਗ ਰਹਿ ਰਹੇ ਹਨ।
10
ਦੋਨਾਂ ਵਲੋਂ ਫਿਲਹਾਲ ਇਸ ਦੀ ਕੋਈ ਆਫੀਸ਼ੀਅਲ ਅਨਾਉਂਸਟਮੈਂਟ ਨਹੀਂ ਕੀਤੀ ਗਈ।
11
ਆਪਣੀ ਬੋਲਡ ਕੈਮਿਸਟਰੀ ਨੂੰ ਲੈ ਕੇ ਇਹ ਕੱਪਲ ਫੈਨਸ ‘ਚ ਕਾਫੀ ਪਾਪੂਲਰ ਹੈ।
12
ਫੈਨਸ ਲਈ ਇਹ ਕਾਫੀ ਸ਼ਾਕਿੰਗ ਹੈ ਕਿਉਂਕਿ ਪ੍ਰਤੀਕ ਤੇ ਸਾਨੀਆ ਨੇ 8 ਸਾਲ ਡੇਟ ਕਰਨ ਤੋਂ ਬਾਅਦ ਵਿਆਹ ਕਰਵਾਇਆ ਸੀ।
13
ਬਾਲੀਵੁੱਡ ਅਦਾਕਾਰ ਪ੍ਰਤੀਕ ਬੱਬਰ ਨੇ ਜਨਵਰੀ 2019 ‘ਚ ਸਾਨੀਆ ਸਾਗਰ ਨਾਲ ਵਿਆਹ ਕਰਵਾ ਲਿਆ ਸੀ। ਹੁਣ ਖ਼ਬਰਾਂ ਮੁਤਾਬਕ ਇਸ ਕੱਪਲ ਨੇ ਅਲੱਗ ਹੋਣ ਦਾ ਫੈਸਲਾ ਲਿਆ ਹੈ।
- - - - - - - - - Advertisement - - - - - - - - -