ਵਿਰਾਟ ਕੋਹਲੀ ਤੇ ਜ਼ਹੀਰ ਖਾਨ ਦੀਆਂ ਪਤਨੀਆਂ 'ਤੇ ਪ੍ਰੈਗਨੈਂਸੀ ਗਲੋ, ਤਸਵੀਰਾਂ ਦੇਖ ਰਹਿ ਜਾਵੋਗੇ ਹੈਰਾਨ
ਉਥੇ ਹੀ ਵਧੇਰੇ ਬਲੱਡ ਵਾਲਿਉਮ ਵੀ ਆਇਲ ਨੂੰ ਵੀ ਵਧਾਉਂਦਾ ਹੈ। ਇਸ ਦਾ ਕਾਰਨ ਇਸ ਸਮੇਂ ਚਿਹਰੇ 'ਤੇ ਚਮਕ ਰਹਿੰਦੀ ਹੈ।
Download ABP Live App and Watch All Latest Videos
View In Appਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਤੇ ਜ਼ਹੀਰ ਦੀ ਪਤਨੀ ਸਾਗਰਿਕਾ ਘਾਟਗੇ ਦੋਵੇਂ ਬਾਲੀਵੁੱਡ ਅਭਿਨੇਤਰੀਆਂ ਹਨ। ਹਾਲਾਂਕਿ ਇਹ ਦੋਵੇਂ ਬੇਹੱਦ ਸੁੰਦਰ ਹਨ, ਪਰ ਪ੍ਰੈਗਨੈਂਸੀ ਦੌਰਾਨ ਉਨ੍ਹਾਂ ਦੇ ਚਿਹਰੇ 'ਤੇ ਵੱਖਰਾ ਹੀ ਗਲੋ ਦਿਖਾਈ ਦੇ ਰਿਹਾ ਹੈ।
ਦੋਨਾਂ ਖਿਡਾਰੀਆਂ ਦੀਆਂ ਪਤਨੀਆਂ ਪ੍ਰੈਗਨੈਂਸੀ ਗਲੋ ਕਰ ਰਹੀਆਂ ਹਨ। ਪ੍ਰੈਗਨੈਂਸੀ ਦੌਰਾਨ ਹਾਰਮੋਨਜ਼ ਬਦਲਦੇ ਹਨ, ਜਿਸ ਨਾਲ ਸੀਬਮ ਗਲੈਂਡ ਵਧੇਰੇ ਆਇਲ ਬਣਾਉਂਦਾ ਹੈ।
ਕੁਝ ਸਮਾਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਪਿਤਾ ਬਣਨ ਦੀ ਖ਼ਬਰ ਫੈਨਸ ਨਾਲ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਖ਼ਬਰਾਂ ਆ ਰਹੀਆਂ ਹਨ ਕਿ ਟੀਮ ਇੰਡੀਆ ਦੇ ਐਕਸ ਫਾਸਟ ਬਾਲਰ ਜ਼ਹੀਰ ਖਾਨ ਵੀ ਜਲਦੀ ਹੀ ਪਿਤਾ ਬਣਨ ਜਾ ਰਹੇ ਹਨ।
ਇਕ ਰਿਪੋਰਟ ਅਨੁਸਾਰ, ਸਾਗਰਿਕਾ ਇਸ ਸਮੇਂ ਪ੍ਰੇਗਨੈਂਟ ਹੈ। ਹਾਲਾਂਕਿ, ਦੋਵਾਂ ਨੇ ਅਜੇ ਤੱਕ ਫੈਨਸ ਨਾਲ ਇਹ ਖ਼ਬਰ ਸਾਂਝੀ ਨਹੀਂ ਕੀਤੀ।
ਜ਼ਹੀਰ ਖਾਨ ਨੇ ਸਾਲ 2017 'ਚ 'ਚੱਕ ਦੇ ਇੰਡੀਆ' ਫੇਮ ਸਾਗਰਿਕਾ ਘਾਟਕੇ ਨਾਲ ਵਿਆਹ ਕੀਤਾ ਸੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਇਸ ਜੋੜੀ ਦੇ ਘਰ ਵਿੱਚ, ਜਲਦੀ ਹੀ ਬੱਚੇ ਦੀਆਂ ਕਿਲਕਾਰੀਆਂ ਸੁਣਾਈ ਦੇਣਗੀਆਂ।
- - - - - - - - - Advertisement - - - - - - - - -