ਪੜਚੋਲ ਕਰੋ
Priyanka Chopra: ਪ੍ਰਿਯੰਕਾ ਚੋਪੜਾ 3 ਸਾਲਾਂ ਬਾਅਦ ਪਰਤੀ ਭਾਰਤ, ਬਾਲਕੋਨੀ `ਚ ਖੜੇ ਆਈ ਨਜ਼ਰ, ਦੇਖੋ ਤਸਵੀਰਾਂ
Priyanka Chopra In Mumbai: 'ਦੇਸੀ ਗਰਲ' ਪ੍ਰਿਯੰਕਾ ਚੋਪੜਾ ਤਿੰਨ ਸਾਲ ਦੇ ਲੰਬੇ ਸਮੇਂ ਤੋਂ ਬਾਅਦ ਆਪਣੇ ਦੇਸ਼ ਪਰਤ ਆਈ ਹੈ, ਜਿਸ ਦੌਰਾਨ ਅਦਾਕਾਰਾ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੀ ਹੈ।
ਪ੍ਰਿਯੰਕਾ ਚੋਪੜਾ
1/7

ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਭਾਰਤ ਆਈ ਹੈ, ਕਰੀਬ 3 ਸਾਲ ਬਾਅਦ ਪ੍ਰਿਯੰਕਾ ਘਰ ਪਰਤੀ ਹੈ, ਅਭਿਨੇਤਰੀ ਆਪਣੇ ਘਰ ਆ ਕੇ ਬਹੁਤ ਖੁਸ਼ ਹੈ। ਇੰਸਟਾਗ੍ਰਾਮ 'ਤੇ ਪ੍ਰਿਯੰਕਾ ਨੇ ਆਪਣੇ ਘਰ ਦੀ ਬਾਲਕੋਨੀ ਤੋਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। 'ਦੇਸੀ ਗਰਲ' ਨੇ ਘਰ ਆਉਂਦਿਆਂ ਹੀ ਸਭ ਤੋਂ ਪਹਿਲਾਂ ਸੁਹਾਵਣੇ ਮੌਸਮ ਦਾ ਆਨੰਦ ਮਾਣਿਆ।
2/7

ਬਲੈਕ ਜੰਪ ਸ਼ੂਟ ਵਿੱਚ ਪ੍ਰਿਯੰਕਾ ਡ੍ਰਿੰਕ ਦੇ ਨਾਲ ਇੱਕ ਸੁਹਾਵਣਾ ਸ਼ਾਮ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਹਾਸੇ 'ਚ ਘਰ ਆਉਣ ਦੀ ਖੁਸ਼ੀ ਸਾਫ ਨਜ਼ਰ ਆ ਰਹੀ ਹੈ, ਇਸ ਲੁੱਕ 'ਚ ਪ੍ਰਿਯੰਕਾ ਕਾਫੀ ਸੈਕਸੀ ਲੱਗ ਰਹੀ ਹੈ।
Published at : 02 Nov 2022 12:29 PM (IST)
ਹੋਰ ਵੇਖੋ





















