ਪੜਚੋਲ ਕਰੋ
ਪ੍ਰਿੰਯਕਾ ਚੋਪੜਾ ਨੇ ਨਿਊਯਾਰਕ 'ਚ ਖੋਲ੍ਹਿਆ ਰੈਸਟੋਰੈਂਟ, ਪਤੀ ਨਿੱਕ ਨਾਲ ਕੀਤੀ ਪੂਜਾ, ਵੇਖੋ ਤਸਵੀਰਾਂ
ਪ੍ਰਿੰਯਕਾ ਚੋਪੜਾ ਨੇ ਨਿਊਯਾਰਕ 'ਚ ਖੋਲ੍ਹਿਆ ਰੈਸਟੋਰੈਂਟ, ਪਤੀ ਨਿੱਕ ਨਾਲ ਕੀਤੀ ਪੂਜਾ, ਵੇਖੋ ਤਸਵੀਰਾਂ
1/7

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਨਿਊਯਾਰਕ ਵਿੱਚ ਆਪਣਾ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਪ੍ਰਿਯੰਕਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਉਸ ਨਵੇਂ ਰੈਸਟੋਰੈਂਟ ਦੀ ਤਸਵੀਰ ਹੈ।
2/7

ਉਸਨੇ ਇਹ ਵੀ ਲਿਖਿਆ, "ਮੈਂ ਤੁਹਾਨੂੰ ਆਪਣੇ ਨਵੇਂ ਰੈਸਟੋਰੈਂਟ (SONA) ਬਾਰੇ ਦੱਸਦਿਆਂ ਬਹੁਤ ਖੁਸ਼ ਹਾਂ। ਇਹ ਇੱਕ ਅਜਿਹਾ ਰੈਸਟੋਰੈਂਟ ਹੈ ਜਿੱਥੇ ਤੁਹਾਨੂੰ ਭਾਰਤੀ ਖਾਣੇ ਦਾ ਸਵਾਦ ਮਿਲੇਗਾ। ਮੈਂ ਵਿਸ਼ੇਸ਼ ਤੌਰ‘ਤੇ ਮੀਨੂੰ ਤਿਆਰ ਕੀਤਾ ਹੈ। "
Published at : 07 Mar 2021 03:29 PM (IST)
ਹੋਰ ਵੇਖੋ





















