ਪੜਚੋਲ ਕਰੋ
(Source: ECI/ABP News)
Nimrat Khaira: ਨਿਮਰਤ ਖਹਿਰਾ ਦੀ ਸਾਦਗੀ ਭਰੀ ਲੁੱਕ ਚਰਚਾ 'ਚ, ਸਿੰਪਲ ਸੂਟ 'ਚ ਬੇਹੱਦ ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ
Nimrat Khaira Pics: ਨਿਮਰਤ ਖਹਿਰਾ ਦੀਆਂ ਨਵੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਨਿੰਮੋ ਦੀ ਸਾਦਗੀ ਭਰੀ ਲੁੱਕ 'ਤੇ ਫੈਨਜ਼ ਫਿਦਾ ਹੋ ਰਹੇ ਹਨ।
![Nimrat Khaira Pics: ਨਿਮਰਤ ਖਹਿਰਾ ਦੀਆਂ ਨਵੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਨਿੰਮੋ ਦੀ ਸਾਦਗੀ ਭਰੀ ਲੁੱਕ 'ਤੇ ਫੈਨਜ਼ ਫਿਦਾ ਹੋ ਰਹੇ ਹਨ।](https://feeds.abplive.com/onecms/images/uploaded-images/2023/12/11/dbb209064e64e09c3386743727f81b921702306052939469_original.png?impolicy=abp_cdn&imwidth=720)
ਨਿਮਰਤ ਖਹਿਰਾ ਦੀ ਸਾਦਗੀ ਭਰੀ ਲੁੱਕ ਚਰਚਾ 'ਚ, ਸਿੰਪਲ ਸੂਟ 'ਚ ਬੇਹੱਦ ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ
1/8
![ਨਿਮਰਤ ਖਹਿਰਾ ਦੀਆਂ ਨਵੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਨਿੰਮੋ ਦੀ ਸਾਦਗੀ ਭਰੀ ਲੁੱਕ 'ਤੇ ਫੈਨਜ਼ ਫਿਦਾ ਹੋ ਰਹੇ ਹਨ।](https://feeds.abplive.com/onecms/images/uploaded-images/2023/12/11/11991d15f6b374fd94b1be9dc8471259dadf6.jpg?impolicy=abp_cdn&imwidth=720)
ਨਿਮਰਤ ਖਹਿਰਾ ਦੀਆਂ ਨਵੀਆਂ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਨਿੰਮੋ ਦੀ ਸਾਦਗੀ ਭਰੀ ਲੁੱਕ 'ਤੇ ਫੈਨਜ਼ ਫਿਦਾ ਹੋ ਰਹੇ ਹਨ।
2/8
![ਨਿਮਰਤ ਖਹਿਰਾ ਨੇ ਇਨ੍ਹਾਂ ਤਸਵੀਰਾਂ 'ਚ ਬੀਜ ਰੰਗ ਦਾ ਪੰਜਾਬੀ ਸੂਟ ਪਹਿਿਨਿਆ ਹੋਇਆ ਹੈ। ਇਸ ਦੇ ਨਾਲ ਨਾਲ ਉਸ ਨੇ ਲਾਈਟ ਜਿਊਲਰੀ ਵੀ ਕੈਰੀ ਕੀਤੀ ਹੋਈ ਹੈ।](https://feeds.abplive.com/onecms/images/uploaded-images/2023/12/11/134166cbbb3aa78cb0865b8c0dff70e2930b1.jpg?impolicy=abp_cdn&imwidth=720)
ਨਿਮਰਤ ਖਹਿਰਾ ਨੇ ਇਨ੍ਹਾਂ ਤਸਵੀਰਾਂ 'ਚ ਬੀਜ ਰੰਗ ਦਾ ਪੰਜਾਬੀ ਸੂਟ ਪਹਿਿਨਿਆ ਹੋਇਆ ਹੈ। ਇਸ ਦੇ ਨਾਲ ਨਾਲ ਉਸ ਨੇ ਲਾਈਟ ਜਿਊਲਰੀ ਵੀ ਕੈਰੀ ਕੀਤੀ ਹੋਈ ਹੈ।
3/8
![ਉਸ ਨੇ ਆਪਣੀ ਲੁੱਕ ਨੂੰ ਗੁੱਤ ਕਰਕੇ ਪੂਰਾ ਕੀਤਾ ਹੈ। ਨਿੰਮੋ ਇਨ੍ਹਾਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।](https://feeds.abplive.com/onecms/images/uploaded-images/2023/12/11/cc6cbcc3c987ea01bf1ea1ea9a58d0c263696.jpg?impolicy=abp_cdn&imwidth=720)
ਉਸ ਨੇ ਆਪਣੀ ਲੁੱਕ ਨੂੰ ਗੁੱਤ ਕਰਕੇ ਪੂਰਾ ਕੀਤਾ ਹੈ। ਨਿੰਮੋ ਇਨ੍ਹਾਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
4/8
![ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀਆਂ ਟੌਪ ਫੀਮੇਲ ਗਾਇਕਾਵਾਂ 'ਚੋਂ ਇੱਕ ਹੈ। ਉਸ ਦੀ ਖੂਬਸੂਰਤੀ ਤੇ ਆਵਾਜ਼ ਦੇ ਜਾਦੂ ਸਾਹਮਣੇ ਬਾਲੀਵੁੱਡ ਸੁੰਦਰੀਆਂ ਵੀ ਫੇਲ੍ਹ ਲੱਗਦੀਆਂ ਹਨ।](https://feeds.abplive.com/onecms/images/uploaded-images/2023/12/11/d89f8359edc7d84465db4be60b9b942096fa5.jpg?impolicy=abp_cdn&imwidth=720)
ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀਆਂ ਟੌਪ ਫੀਮੇਲ ਗਾਇਕਾਵਾਂ 'ਚੋਂ ਇੱਕ ਹੈ। ਉਸ ਦੀ ਖੂਬਸੂਰਤੀ ਤੇ ਆਵਾਜ਼ ਦੇ ਜਾਦੂ ਸਾਹਮਣੇ ਬਾਲੀਵੁੱਡ ਸੁੰਦਰੀਆਂ ਵੀ ਫੇਲ੍ਹ ਲੱਗਦੀਆਂ ਹਨ।
5/8
![ਨਿਮਰਤ ਇੰਨੀਂ ਦਿਨੀਂ ਆਪਣੀ ਨਵੀਂ ਐਲਬਮ 'ਮਾਣਮੱਤੀ' ਕਰਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਦੀ ਇਸ ਐਲਬਮ ਨੇ ਪੂਰੇ ਪੰਜਾਬ ਦਾ ਦਿਲ ਜਿੱਤ ਲਿਆ ਹੈ।](https://feeds.abplive.com/onecms/images/uploaded-images/2023/12/11/5f732a84bfba6ba0230e11ef4e49ba383e207.jpg?impolicy=abp_cdn&imwidth=720)
ਨਿਮਰਤ ਇੰਨੀਂ ਦਿਨੀਂ ਆਪਣੀ ਨਵੀਂ ਐਲਬਮ 'ਮਾਣਮੱਤੀ' ਕਰਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਦੀ ਇਸ ਐਲਬਮ ਨੇ ਪੂਰੇ ਪੰਜਾਬ ਦਾ ਦਿਲ ਜਿੱਤ ਲਿਆ ਹੈ।
6/8
![ਨਿਮਰਤ ਦੀ ਐਲਬਮ ਦੇ ਹਰ ਗਾਣੇ 'ਚ ਪੰਜਾਬ ਦਾ ਹਰ ਰੰਗ ਤੇ ਰਿਸ਼ਤਾ ਦੇਖਣ ਨੂੰ ਮਿਲਦਾ ਹੈ।](https://feeds.abplive.com/onecms/images/uploaded-images/2023/12/11/ea0323f5ac1a2b11042a523c8a2c49a170563.jpg?impolicy=abp_cdn&imwidth=720)
ਨਿਮਰਤ ਦੀ ਐਲਬਮ ਦੇ ਹਰ ਗਾਣੇ 'ਚ ਪੰਜਾਬ ਦਾ ਹਰ ਰੰਗ ਤੇ ਰਿਸ਼ਤਾ ਦੇਖਣ ਨੂੰ ਮਿਲਦਾ ਹੈ।
7/8
![ਇਸ ਦੇ ਨਾਲ ਨਾਲ ਨਿੰਮੋ ਨੇ ਇਸੇ ਸਾਲ ਪੰਜਾਬੀ ਫਿਲਮਾਂ 'ਚ ਵੀ ਡੈਬਿਊ ਕੀਤਾ ਸੀ।](https://feeds.abplive.com/onecms/images/uploaded-images/2023/12/11/efc7da8df082905ed77570509e96f33cab612.jpg?impolicy=abp_cdn&imwidth=720)
ਇਸ ਦੇ ਨਾਲ ਨਾਲ ਨਿੰਮੋ ਨੇ ਇਸੇ ਸਾਲ ਪੰਜਾਬੀ ਫਿਲਮਾਂ 'ਚ ਵੀ ਡੈਬਿਊ ਕੀਤਾ ਸੀ।
8/8
![ਉਹ ਆਪਣੀ ਪਹਿਲੀ ਫਿਲਮ 'ਚ ਦਿਲਜੀਤ ਦੋਸਾਂਝ ਨਾਲ ਐਕਟਿੰਗ ਕਰਦੀ ਨਜ਼ਰ ਆਈ ਸੀ। ਨਿੰਮੋ ਨੇ ਦਿਲਜੀਤ ਨਾਲ ਫਿਲਮ 'ਜੋੜੀ' 'ਚ ਸਕ੍ਰੀਨ ਸ਼ੇਅਰ ਕੀਤੀ ਸੀ।](https://feeds.abplive.com/onecms/images/uploaded-images/2023/12/11/792069df363c9e9a3737d98e38ffb46ea6af5.jpg?impolicy=abp_cdn&imwidth=720)
ਉਹ ਆਪਣੀ ਪਹਿਲੀ ਫਿਲਮ 'ਚ ਦਿਲਜੀਤ ਦੋਸਾਂਝ ਨਾਲ ਐਕਟਿੰਗ ਕਰਦੀ ਨਜ਼ਰ ਆਈ ਸੀ। ਨਿੰਮੋ ਨੇ ਦਿਲਜੀਤ ਨਾਲ ਫਿਲਮ 'ਜੋੜੀ' 'ਚ ਸਕ੍ਰੀਨ ਸ਼ੇਅਰ ਕੀਤੀ ਸੀ।
Published at : 11 Dec 2023 08:26 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)