ਪੜਚੋਲ ਕਰੋ
Raashi Khanna: ਰਾਸ਼ੀ ਖੰਨਾ ਨੇ ਮਾੜ੍ਹੀ ਚ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਲੁੱਕ ਦੇਖ ਫੈਨਜ਼ ਹੋਏ ਹੈਰਾਨ
Raashi Khanna Pics: ਸਾਊਥ ਅਤੇ ਬਾਲੀਵੁੱਡ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਰਾਸ਼ੀ ਖੰਨਾ ਇਨ੍ਹੀਂ ਦਿਨੀਂ ਆਪਣੀ ਫਿਲਮ ਯੋਧਾ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ।
Raashi Khanna
1/8

ਇਸ ਫਿਲਮ 'ਚ ਸਿਧਾਰਥ ਮਲਹੋਤਰਾ ਨਾਲ ਰਾਸ਼ੀ ਖੰਨਾ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੇ 11 ਸਾਲ ਬਾਅਦ ਬਾਲੀਵੁੱਡ 'ਚ ਵਾਪਸੀ ਕੀਤੀ ਹੈ ਅਤੇ ਹੁਣ ਉਹ ਸੋਸ਼ਲ ਮੀਡੀਆ 'ਤੇ ਕਾਫੀ ਧੂਮ ਮਚਾ ਰਹੀ ਹੈ।
2/8

ਬਾਲੀਵੁੱਡ ਫਿਲਮਾਂ ਦੀ ਹੀਰੋਇਨ ਰਾਸ਼ੀ ਖੰਨਾ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਹੈ। ਹੁਣ ਉਹੀ ਅਦਾਕਾਰਾ 11 ਸਾਲ ਬਾਅਦ ਫਿਲਮ ਯੋਧਾ ਨਾਲ ਵਾਪਸੀ ਕਰ ਰਹੀ ਹੈ।
Published at : 21 Mar 2024 09:05 PM (IST)
ਹੋਰ ਵੇਖੋ





















