ਪੜਚੋਲ ਕਰੋ
Rashmi Desai Saree Look: ਸਾੜੀਆਂ ਦੀ ਸ਼ੌਕੀਨ ਰਸ਼ਮੀ ਦੇਸਾਈ, ਜਨਮ ਦਿਨ 'ਤੇ ਦੇਖੋ ਰਸ਼ਮੀ ਦਾ ਸਾੜੀ ਕਲੈਕਸ਼ਨ
ਰਸ਼ਮੀ ਦੇਸਾਈ
1/6

ਅਦਾਕਾਰਾ ਰਸ਼ਮੀ ਦੇਸਾਈ (Rashmi Desai) ਟੀਵੀ ਇੰਡਸਟਰੀ ਦੇ ਮਸ਼ਹੂਰ ਚਿਹਰਿਆਂ ਵਿੱਚੋਂ ਇੱਕ ਹੈ। ਉਸ ਨੂੰ ਅਕਸਰ ਆਪਣੇ ਗਲੈਮਰਸ ਰੂਪ ਤੇ Experimental Imressive ਲੁੱਕ ਦੇ ਨਾਲ ਲੋਕਾਂ ਦਾ ਦਿਲ ਜਿੱਤਦੇ ਦੇਖਿਆ ਗਿਆ ਹੈ।
2/6

ਰਸ਼ਮੀ ਦੇਸਾਈ ਦੇ ਜਨਮ ਦਿਨ 'ਤੇ, ਅਸੀਂ ਸੋਚਿਆ ਕਿ ਕਿਉਂ ਨਾ ਤੁਹਾਨੂੰ ਉਸ ਦੀ ਖੂਬਸੂਰਤ ਸਾੜੀ ਕਲੈਕਸ਼ਨ ਦਿਖਾ ਦਈਏ।ਰਸ਼ਮੀ ਨੇ ਆਪਣੇ ਕਰੀਅਰ ਵਿੱਚ ਜ਼ਿਆਦਾਤਰ ਸੰਸਕਾਰੀ ਬਹੂ ਦਾ ਕਿਰਦਾਰ ਨਿਭਾਇਆ ਹੈ। ਅਜਿਹੇ 'ਚ ਉਸ ਨੂੰ ਹਮੇਸ਼ਾ ਹੀ ਇਸ ਲੁੱਕ 'ਚ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।
3/6

ਰਸ਼ਮੀ ਦੇਸਾਈ ਦੇ ਸਾੜੀ ਲੁੱਕ ਦੀ ਬਿੱਗ ਬੌਸ 13 ਦੇ ਨਾਲ-ਨਾਲ ਬਿੱਗ ਬੌਸ 15 ਵਿੱਚ ਵੀ ਕਾਫੀ ਚਰਚਾ ਹੋਈ ਸੀ। ਰਸ਼ਮੀ ਦਾ ਸਾੜ੍ਹੀ ਦਾ ਲੁੱਕ ਹਮੇਸ਼ਾ ਹੀ ਟ੍ਰੈਂਡ ਕਰਦਾ ਦੇਖਿਆ ਗਿਆ ਹੈ।
4/6

ਬਲੈਕ ਸਾੜ੍ਹੀ ਲੁੱਕ 'ਚ ਰਸ਼ਮੀ ਦੀਆਂ ਅਦਾਵਾਂ ਕਾਤਿਲਾਨਾ ਲੱਗਦੀਆਂ ਹਨ, ਬਲੈਕ ਕਲਰ ਰਸ਼ਮੀ ਨੂੰ ਕਾਫੀ ਸੂਟ ਕਰਦਾ ਹੈ।
5/6

13 ਫਰਵਰੀ ਨੂੰ ਆਪਣਾ ਜਨਮਦਿਨ ਮਨਾਉਣ ਵਾਲੀ ਰਸ਼ਮੀ ਦੇਸਾਈ ਦੇ ਪੱਛਮੀ ਤੋਂ ਲੈ ਕੇ ਐਥਨਿਕ ਲੁੱਕ ਤੱਕ ਸਭ ਕੁਝ ਜਚਦਾ ਹੈ । ਅਦਾਕਾਰਾ ਹਰ ਲੁੱਕ 'ਚ ਕਹਿਰ ਢਾਹੁੰਦੀ ਨਜ਼ਰ ਆ ਰਹੀ ਹੈ।ਰਸ਼ਮੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਾਧਾਰਨ ਸਾੜੀ 'ਚ ਵੀ ਹੌਟਨੈੱਸ ਦਾ ਤੜਕਾ ਕਿਵੇਂ ਲੱਗਦਾ ਹੈ।
6/6

ਚੋਕਰ ਸੈੱਟ, ਮਾਂਗ ਟਿੱਕਾ ਅਤੇ ਸਟੇਟਮੈਂਟ ਈਅਰਰਿੰਗਸ ਦੇ ਨਾਲ ਰਸ਼ਮੀ ਦਾ ਮਿਨੀਮਮ ਮੇਕਅੱਪ ਉਸ ਦੀ ਦਿੱਖ ਨੂੰ ਹੋਰ ਵੀ ਖਾਸ ਬਣਾ ਰਿਹਾ ਹੈ।
Published at : 13 Feb 2022 01:58 PM (IST)
ਹੋਰ ਵੇਖੋ
Advertisement
Advertisement




















